|
 |
 |
 |
|
|
Home > Communities > Punjabi Poetry > Forum > messages |
|
|
|
|
|
ਰਿਸ਼ਤੇ ਦਾ ਵਾਪਿਸ ਗੁਲਾਬ ਦੇ ਜਾ |
ਜਾਂਦੇ ਹੋਏ ਤੂੰ ਹਿਸਾਬ ਦੇ ਜਾ ਵਾਪਸ ਇਸ਼ਕ ਦੀ ਕਿਤਾਬ ਦੇ ਜਾ
ਉਂਝ ਤਾਂ ਕਦੇ ਨੀ ਮਿਲਿਆ ਮੈਨੂੰ ਜਿਸ ਵਿਚ ਮਿਲੇ ਉਹ ਖੁਆਬ ਦੇ ਜਾ
ਖੁਸ਼ਬੂ ਨੀ ਰਹੀ ਪੁਰਾਣੀ, ਫ਼ਿਰ ਵੀ ਰਿਸ਼ਤੇ ਦਾ ਵਾਪਿਸ ਗੁਲਾਬ ਦੇ ਜਾ
ਸੁਕ ਨੇ ਗਈਆ ਅਖਾਂ ਮੇਰੀਆ ਤੂੰ ਆ ਕੇ ਇਨਾ ਨੂੰ ਆਬ ਦੇ ਜਾ
ਰੱਬਾ ਜਿਥੇ ਵਗਣ ਆਬ ਪੰਜੋ ਸਾਨੂੰ ਆ ਕੇ ਉਹ ਪੰਜਾਬ ਦੇ ਜਾ
-A
|
|
31 Dec 2010
|
|
|
|
|
wah bai ji ......jiunde raho .....
kaash ih mang poori ho jave ?
|
|
31 Dec 2010
|
|
|
|
ਵਾਹ ਬਈ ਵਾਹ ਅਰਿੰਦਰ...ਕਮਾਲ ਕਰਤੀ ਇੱਕ ਵਾਰ ਫਿਰ....
|
|
31 Dec 2010
|
|
|
|
|
|
ਆਪ ਸਭ ਦਾ ਸੁਕਰਗੁਜ਼ਾਰ ਹਾਂ .. ਰੱਬ ਰਾਖਾ ...
|
|
03 Jan 2011
|
|
|
|
bhut vadiya arinder veer g...
|
|
03 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|