|
 |
 |
 |
|
|
Home > Communities > Punjabi Poetry > Forum > messages |
|
|
|
|
|
ਰਿਜ਼ਕ |
ਰਿਜ਼ਕ ਦਾ ਨਹੀਂ ਭੁੱਖ ਦਾ ਸਵਾਲ ਦੇਖ ਲਏ। ਕਾਲਮ ਨਹੀਂ, ਕਲਮ ਦਾ ਕਮਾਲ ਦੇਖ ਲਏ। ਰਾਖੇ ਜਦ ਲੁੱਟਦੇ ਰਹੇ ਆਪਣੇ ਹੀ ਖੇਤ ਨੂੰ, ਵਾਰਸ ਜਾਗਣ ਦੇਸ਼ ਦੇ ਤਾਂ ਹਾਲ ਦੇਖ ਲਏ। ਪੈੜਾਂ ਨੂੰ ਜਦ ਮੰਜ਼ਿਲ ਦੀ ਪਹਿਚਾਣ ਹੋਵੇਗੀ, ਕਿੰਝ ਉਜਾੜਾਂ ਵਿੱਚ ਉਸ ਜੁਗਨੂੰ ਦੇਖ ਲਏ। ਮੇਰੀ ਬਿਰਖ ਵਰਗੀ ਮੁਹਬਤ ਧਰਤ ਨਾਲ, ਅਸੀਂ ਰੱਬ ਵਰਗੇ, ਲੱਖਾਂ ਦੋਸਤ ਦੇਖ ਲਏ। ਇੱਕ ਇੱਕ ਕਰਕੇ ਸਾਰੇ ਪੱਤੇ ਕਿਰ ਚੱਲੇ ਨੇ, ਹੁਣ ਆਪਣਿਆ ਦੇ ਗੈਰ ਸਹਾਰੇ ਦੇਖ ਲਏ।
|
|
03 Oct 2014
|
|
|
|
gurmit ji.....kamaal di rachna hai.....har lafaz bht sohne tareeke likhya hai...
ਰਾਖੇ ਜਦ ਲੁੱਟਦੇ ਰਹੇ ਆਪਣੇ ਹੀ ਖੇਤ ਨੂੰ,
ਵਾਰਸ ਜਾਗਣ ਦੇਸ਼ ਦੇ ਤਾਂ ਹਾਲ ਦੇਖ ਲਏ।
ਰਾਖੇ ਜਦ ਲੁੱਟਦੇ ਰਹੇ ਆਪਣੇ ਹੀ ਖੇਤ ਨੂੰ,
ਵਾਰਸ ਜਾਗਣ ਦੇਸ਼ ਦੇ ਤਾਂ ਹਾਲ ਦੇਖ ਲਏ।
sahi gal aa g bilkul......
shukriya eh likhat saanjhi karn li
stay blessed
likhde raho
|
|
03 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|