Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਰੋ ਰਹੀ ਹੈ ਨਜ਼ਮ
ਰੋ ਰਹੀ ਹੈ ਨਜ਼ਮ
ਮੇਰੇ ਵਹਿੜੇ ਵਿਚ ਬੈਠ
ਬੇਰੁਖੀ ਦੇ ਝੂਲੇ ਤੇ
ਸ਼ਾਇਦ ਹੁਣ ਉਸ ਨੂੰ
ਦੁਲਾਰਨ ਵਾਲੇ ਹੱਥ
ਕੋਈ ਨਾਵੇ ਮਹਿਬੂਬ
ਦੇ ਗੱਲ੍ਹ ਦਾ ਸ਼ਿੰਗਾਰ ਹੋ ਗਏ

ਵਾਸਤਾ ਪਾ ਰਹੀ ਹੈ
ਅਣਜਾਣ ਆਸ਼ਕਾ ਨੂੰ
ਅਤੇ ਉਹਨਾਂ ਹੋਣਹਾਰ
ਕਲਮਦਾਰਾਂ ਨੂੰ ਵੀ
ਲਿਖ ਦੋ ਕੁਝ ਇਸ ਤਰ੍ਹਾਂ
ਕਿ ਮੈ ਹੀਰ ਤੌ ਵੀ
ਸੋਹਣੀ ਹੋ ਜਾਵਾ

ਜਦ ਕਦੇ ਮੈਂ ਉਸ ਨੂੰ
ਸ਼ਿਵ ਤੇ ਪਾਤਰ
ਵਾਲਾ ਨਾਮ ਸੁਣਾਵਾ
ਆਖੈ ਇੰਝ ਫਿਰ ਮੈਨੂੰ
ਕੁਝ ਪਲ ਹੁਣ ਹੋਰ ਹੰਡਾਵਾ

ਸ਼ਾਇਦ ੳੁਸਨੂੰ ਜਾਪਦਾ ਹੈ
ਭਵਿਖ ਦੇ ਜੋ ਸਫੇ ਧੁੱਖਣਗੇ
ਉਹਦੇ ਕਾਲੇ ਗਰਕ ਧੂਏ ਵਿਚ
ਕਿਤੇ ਮੈ ਅਪਣਾ
ਦਮ ਹੀ ਨਾ ਤੋੜ ਜਾਵਾ
07 Jun 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 ਵਾਹ ,.............This is amazing,...................you are so genious writer,..............very well written this poetry,..............Punjab de 2 naamwar kalam de mahiraan da zikar vekhan nu milea is kavita wich,.........jo aapne aap wich ik misaal hai,..........ultimate words...........jeo veer..............rooh khush kar ditti,..............what a theme of this writing is,............so good to read,..........bar bar parhan nu jee kar reha hai.............Bohat gehrai hai...........Bohat khubb,..................i will say something more for the praise of this wonderful poetry,..........i will read more to feel something more about this creation.............Thanks

 

Sukhpal**

07 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਵਧੀਆ ਵੀਰ ਜੀ।
ਕਵਿਤਾ ੲਿਵੇਂ ਹੈ ਜਿਵੇਂ ਲਫਜ ਮਾਲਾ ਚ ਪਰੋਏ ਹੋਣ...ਤੇ ੲਿਸ ਵਿਚ ਦਰਿਅਾਵਾਂ ਜਿਹੀ ਰਵਾਨੀ ਹੈ...
Speechless and speckless.
Keep it going. TFS
08 Jun 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
A delicate verse. Wonderful composition having substantial core.

Bahut khoob Sanjeev Bai ji.
08 Jun 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

ਕਿਰਤ ਨੂੰ ਇੰਨਾ ਮਾਣ ਦੇਣ ਲਈ ਬਹੁਤ ਧੰਨਵਾਦ
ਸੁਖਪਾਲ. ਸੰਦੀਪ ਤੇ ਜਗਜੀਤ. ਸਰ
24 Jun 2014

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਨਜ਼ਮ ਦੀ ਹੀਰ ਤੋਂ ਵੀ ਵੱਧ ਸੋਹਣੀ ਹੋ ਜਾਣ ਦੀ ਸਧਰ ਜਗਾ ਕੇ ਤੁਸੀਂ ਆਪਣੀ ਕਵਿਤਾ ਮੂੰਹੋਂ ਬੋਲਣ ਲਾ ਦਿੱਤਾ ਹੈ ।

 

ਸਜਦਾ ਏ ਏਸ ਕਲਮ ਨੂੰ

 

ਜਿਉਂਦੇ ਰਹੋ

ਰੱਬ ਰਾਖਾ ।।।।।

25 Jun 2014

Reply