|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੋਗ ਅਵੱਲੜੇ ... |
ਘੁੱਪ ਹਨੇਰਿਆਂ ਵਿਚ ਰੁਲਦੀਆਂ ਰਾਤਾਂ ਦੇ , ਚੰਨ ਕਦੋਂ ਦੇ ਸੂਲੀ ਚੜ ਗਏ ਨੇ |
ਖਿਆਲ ਤੇਰੇ ਵੇ ਜਾਲਮ ਸੱਜਣਾਂ , ਸੱਪਾਂ ਵਾਂਗ ਸੀਨੇ ਲੜ ਗਏ ਨੇ |
ਸਮੇਂ ਦੀਆਂ ਇਨ੍ਹਾਂ ਸਾਜ਼ਿਸ਼ਾਂ ਅੱਗੇ , ਸਭ ਇਰਾਦੇ ਸਿਰ ਝੁਕਾ ਖੜ ਗਏ ਨੇ |
ਜੋ ਖਾਬ ਸਜਾਏ ਸੀ ਬੜੇ ਚਾਵਾਂ ਨਾਲ , ਉਹ ਹੰਝੂਆਂ ਦੇ ਵਿਚ ਹੜ ਗਏ ਨੇ |
ਸੀ ਇਤਬਾਰ ਜਿਨ੍ਹਾਂ ਤੇ ਸਾਨੂੰ ਰੱਬ ਜਿਹੇ , ਉਹ ਇਲਜ਼ਾਮ ਸਾਡੇ ਸਿਰ ਮੜ ਗਏ ਨੇ |
ਵਿਛੋੜੇ ਯਾਰ ਦੇ , ਕਈ ਰੋਗ ਅਵੱਲੜੇ , ਤਕਦੀਰ ਸਾਡੀ ਵਿਚ ਜੜ ਗਏ ਨੇ |
( written by : Pradeep gupta )
|
|
06 Apr 2012
|
|
|
|
ਬਹੁਤ ਵਧਿਆ ਲਿਖਿਆ ਹੈ ......ਪ੍ਰਦੀਪ ਜੀ......ਧਨਵਾਦ ਇਥੇ ਸਾਂਝਾ ਕਰਨ ਲਈ.......
|
|
07 Apr 2012
|
|
|
|
very nice writing..Thanks for sharing..
|
|
07 Apr 2012
|
|
|
|
ਵਾਹ ਜੀ ਵਾਹ ! ਕਮਾਲ ਦਾ ਲਿਖਿਆ ਹੈ ! ਜੀਓ,,,
|
|
07 Apr 2012
|
|
|
|
Vdia likhiya, rog avallrey !!!! TFS !!!
|
|
07 Apr 2012
|
|
|
|
|
|
|
@ Jasbir( j )..
@ Simmy..
@ Harpinder..
@ Lucky..
@ Rajwinder..
@ Gurminder..
ਇਸ ਰਚਨਾ ਨੂੰ ਸਲਾਹੁਣ ਲਈ ਤੁਹਾਡਾ ਸਭ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ 
|
|
08 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|