ਰੋਕ ਲੇਆ ਕਰ ਜਜਬਾਤ
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ,
ਜੇਸ ਜਗਾਹ ਨੀ ਹੁੰਦੀ ਕਦਰ ਤੇਰੀ ,
ਓਸ ਜਗਾਹ ਤੇ ਬਾਰ ਬਾਰ ਜਾਇਆ ਕਰ....
ਮਨ ਨੂ ਜਦ ਤਕ ਚੁਆਤੀ ਨੀ ਲਗਦੀ ,
ਆਪਣੀ ਇਹ ਕੁੱਲ ਹਯਾਤੀ ਨੀ ਲਗਦੀ,
ਮੇਰਾ ਮੇਰਾ ਹੱਕ ਜਤਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ.....
ਡੱਸਦਾ ਨਹੀ ਕੋਈ ਤੇਨੁ ਨਾਗ ਇਸ਼ਕ਼ ਦਾ ,
ਦਿਲ ਵਿਚ ਨਹੀ ਕੋਈ ਰਾਗ ਥਿਰਕਦਾ ,
ਐਵੇਂ ਕੰਨਾ ਵਿਚ ਮੁੰਦਰਾਂ ਪਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ....
ਥਾਂ ਥਾਂ ਤੇ ਝੁਕੇਂ ਕੋਈ ਦਾਤ ਮਿਲੇ ਰੱਬੀ ,
ਪਰ ਮਾਂ ਦੇਆਂ ਪੈਰਾਂ ਚ ਜੇ ਜਨ੍ਨਤ ਨੀ ਲਭੀ ,
ਮੰਦਰਾਂ ਦੇ ਟਲ ਖੜਕਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ..(Apr 30, 2010)
Last Stanza Dedicated to Mothers Day
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ,
ਜੇਸ ਜਗਾਹ ਨੀ ਹੁੰਦੀ ਕਦਰ ਤੇਰੀ ,
ਓਸ ਜਗਾਹ ਤੇ ਬਾਰ ਬਾਰ ਜਾਇਆ ਕਰ....
ਮਨ ਨੂ ਜਦ ਤਕ ਚੁਆਤੀ ਨੀ ਲਗਦੀ ,
ਆਪਣੀ ਇਹ ਕੁੱਲ ਹਯਾਤੀ ਨੀ ਲਗਦੀ,
ਮੇਰਾ ਮੇਰਾ ਹੱਕ ਜਤਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ.....
ਡੱਸਦਾ ਨਹੀ ਕੋਈ ਤੇਨੁ ਨਾਗ ਇਸ਼ਕ਼ ਦਾ ,
ਦਿਲ ਵਿਚ ਨਹੀ ਕੋਈ ਰਾਗ ਥਿਰਕਦਾ ,
ਐਵੇਂ ਕੰਨਾ ਵਿਚ ਮੁੰਦਰਾਂ ਪਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ....
ਥਾਂ ਥਾਂ ਤੇ ਝੁਕੇਂ ਕੋਈ ਦਾਤ ਮਿਲੇ ਰੱਬੀ ,
ਪਰ ਮਾਂ ਦੇਆਂ ਪੈਰਾਂ ਚ ਜੇ ਜਨ੍ਨਤ ਨੀ ਲਭੀ ,
ਐਵੇਂ ਮੰਦਰਾਂ ਦੇ ਟਲ ਖੜਕਾਇਆ ਨਾ ਕਰ,
ਰੋਕ ਲੇਆ ਕਰ ਜਜਬਾਤ ਜੇਹੇ ਦਿਲ ਦੇ ,
ਐਵੇਂ ਖੁੱਲੀ ਨੁਮਾਇਸ਼ ਲਾਇਆ ਨਾ ਕਰ.......(Apr 30, 2010)
Satbir Singh Noor