|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Sanjeev jee tuhada Roll No hai 70...
|
|
29 Apr 2011
|
|
|
|
|
|
|
issue me my roll number plz...
|
|
09 May 2011
|
|
|
|
|
ਹਾਂਜੀ ਕਿੱਦਾਂ ਪਿਆਰਿਓ ..ਮੈਂ ਸੋਚਿਆ ਆਪਾਂ ਵੀ ਰਜਿਸਟਰ ਹੋ ਈ ਜਾਈਏ ! ਪਰ ਹੁਣ ਰੌਲਾ ਇਹ ਹੈ ਕਿ ਮੈਨੂੰ 71 ਨੰਬਰ ਚਾਹੀਦਾ ਸੀ ...ਪਰ ਅਸੂਲ ਮੁਤਾਬਿਕ ਉਹ ਸਿਮਰ ਸੇਖੋਂ ਹੋਰਾਂ ਦਾ ਬਣਦਾ ਹੈ ! 71 ਨੰਬਰ ਨਾਲ ਲਗਾਉ ਹੈ ਕਿਓਂ ਕਿ 71 ਦੀ ਜੰਗ ਤੋਂ ਮੈਂ ਕਾਫੀ ਪ੍ਰਭਾਵਿਤ ਰਿਹਾਂ ...ਪਲੱਸ ਮੇਰਾ ਸੈਕਟਰ ਵੀ 71 ਹੈ ...ਸੋ ਹੁਣ ਜੇ ਸਿਮਰ ਨੂੰ ਕੋਈ ਇਤਰਾਜ਼ ਨਾਂ ਹੋਵੇ ਤਾਂ ਮੈਨੂੰ 71 ਨੰਬਰ ਅਲਾਟ ਕੀਤਾ ਜਾਵੇ ਮਾਹਟਰ ਜੀ ...
|
|
09 May 2011
|
|
|
|
|
ਆਉ ਜੀ ਜੀ ਆਇਆਂ ਨੂੰ ਸਿਮਰ ਤੇ ਦਿਵਰੂਪ ਵੀਰ....
ਕੋਈ ਗੱਲ ਨਹੀਂ ਏ ਦਿਵਰੂਪ ਆਪਾਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹਾਂ ਤੇ ਇੰਨੀ ਕੁ ਅਡਜਸਟਮੈਂਟ ਤਾਂ ਕਰ ਹੀ ਸਕਦੇ ਹਾਂ...ਮੈਨੂੰ ਨਹੀ ਲੱਗਦਾ ਕਿ ਸਿਮਰ ਜੀ ਨੂੰ ਕੋਈ ਇਤਰਾਜ ਹੋਵੇਗਾ.....
ਇਸ ਲਈ ਤੁਹਾਡਾ ਰੋਲ ਨੰਬਰ ਹੈ 71
ਸਿਮਰ ਜੀ ਦਾ ਰੋਲ ਨੰਬਰ ਹੈ 72
|
|
09 May 2011
|
|
|
|
|
veer manu be roll no de deo
|
|
09 May 2011
|
|
|
|
|
|
|
divroop g nu dedo 71 number.... asi ta ek number piche hi theek ha.... bs eh khush rehn...
|
|
09 May 2011
|
|
|
|
|
Shukria Balihar Master :p
|
|
09 May 2011
|
|
|
|
|
punjabizm ch partiality hogi aj vaise.....
|
|
10 May 2011
|
|
|
|
|
ਏਦਾਂ ਈ ਆ ਸਿਮਰ ...ਸਾਡੀ ਚੱਲਦੀ ਆ ਏਸ ਸਕੂਲ ਚ :p
|
|
10 May 2011
|
|
|
|
| Mahter Ji |
Ah tobhe valiyaan da tidoo mera roll number lai gaya ji.
|
|
10 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|