Punjabi Poetry
 View Forum
 Create New Topic
  Home > Communities > Punjabi Poetry > Forum > messages
Dilbagh  Singh Marjana
Dilbagh
Posts: 3
Gender: Male
Joined: 19/Jan/2013
Location: Amritsar
View All Topics by Dilbagh
View All Posts by Dilbagh
 
ਰੋਣ ਨਾਲ

 

ਰੋਣ ਨਾਲ ਜੇ ਅਖਾਂ ਚ ਚਮਕ ਆਉਂਦੀ ਫਿਰ

ਸੁਰਮਾ ਪਾਉਣ ਦੀ ਲੋੜ ਕੀ ਸੀ__,

ਕਲੇਆ ਬੈਠ ਕੇ ਜੇ ਜੀ ਲਗਦਾ ਤਾ ਫਿਰ ਯਾਰ

ਬਨਾਉਣ ਦੀ ਲੋੜ ਕੀ ਸੀ__,

ਜਿੰਦਗੀ ਚ ਜੇ ਸਭ ਕੁਝ ਮਿਲ ਜਾਂਦਾ ਫਿਰ ਝੂਠੇ

ਸੁਪਨੇ ਸਜਾਉਣ ਦੀ ਲੋੜ ਕੀ ਸੀ__,

ਜੇ ਇੰਝ ਹੀ ਕੋਈ ਸਮਝ ਲੈਂਦਾ ਜਜਬਾਤ "ਮਰਜਾਣੇ" ਦੇ

ਤਾ ਫਿਰ "ਮਰਜਾਣੇ" ਨੂੰ ਕਲਮ ਫੜਨ ਦੀ ਲੋੜ ਕੀ ਸੀ_

ਦਿਲਬਾਗ ਸਿੰਘ ਮਰਜਾਣਾ

 

 

25 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......tfs.....

25 Jan 2013

Reply