ਛੱਲਾ ਕੀ ਕੀ ਦੱਸੇ ਓਏ ਛੱਲਾ ਕੀ ਕੀ ਦੱਸੇ ਚੜ੍ਹ ਏਜੰਟਾਂ ਦੇ ਧੱਕੇ ਪੁੱਤ ਪਰਦੇਸੀਂ ਨੱਸੇ ਜਦ ਸਰਹਦਾਂ ਟੱਪੇ ਵੱਜ ਗਈ ਗੋਲੀ ਮਥੇ ਗੱਲ ਸੁਣ ਛੱਲਿਆ ਆਪੇ ਓਏ ਰੋਂਦੇ ਲਾਸ਼ਾਂ ਨੂੰ ਮਾਪੇ !!