|
 |
 |
 |
|
|
Home > Communities > Punjabi Poetry > Forum > messages |
|
|
|
|
|
ਰੂਹ |
ਨਿੱਸਰੀ ਸੋਚ , ਤਬੀਅਤ ਖੁੱਲ੍ਹੀ ਵਾਕਾਂ ਦੇ ਵਿੱਚ ਮਿਸ਼ਰੀ ਡੁੱਲ੍ਹੀ | ਸਾਹਾਂ ਵਿੱਚ ਵਣਾਂ ਦਾ ਕਾਂਬਾ ਪੋਟਿਆਂ ਅੰਦਰ ਤਪਿਆ ਤਾਂਬਾ | ਇਹ ਤਾਂਬਾ ਮੇਰੇ ਗੀਤ 'ਚ ਢਲਿਆ ਨੀਲੇ ਅੰਬਰ ਦੇ ਵਿੱਚ ਰਲਿਆ | ਭੂਰੀ ਧਰਤੀ ਸਗਣ ਮਨਾਇਆ ਹਿਰਨਾਂ ਦਾ ਝੁੰਡ ਖੇਡਣ ਆਇਆ | ਢਾਕੀਂ ਹੱਥ ਰੱਖ ਰੌਣਕ ਖੜ੍ਹ ਗਈ ਟਿੱਬਿਆਂ 'ਤੇ ਹਰਿਆਲੀ ਚੜ੍ਹ ਗਈ | ਰੂਹ ਤੋਂ ਸਾਰਾ ਗਰਦਾ ਝੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ??
ਹਰਮਨ ਜੀਤ
|
|
22 Jan 2014
|
|
|
|
Superb ! ਬਿੱਟੂ ਬਾਈ ਜੀ, TFS
|
|
22 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|