Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਰੂਹਾਂ ਦੀ ਸਾਂਝ
ਐਵੇਂ ਕਿਸੇ ਨਾਲ ਸਾਂਝ ਰੂਹਾਂ ਦੀ ਮੈਂ ਪਾ ਲਈ
ਕੰਡਿਆ ਦੀ ਰਾਖੀ ਲਈ ਸੋਹੁੰ ਇਸ਼ਕੇ ਦੀ ਖਾ ਲਈ

ਲਹਿਰਾਂ ਵਾਂਗੂੰ ਰਿਹਾ ਨਾ ਜੋ ਕਦੇ ਕਿਨਾਰਿਆ ਦਾ ਹੋ ਕੇ
ਬਣ ਕੇ ਮਲਾਹ. ਮੈਂ ਯਾਰੀ ਉਹਦੇ ਨਾਲ ਲਾ ਲਈ

ਸੂਰਜਾਂ ਭੁਲੇਖੇ ਮੈਂ ਪਾਣੀ ਪੱਥਰਾਂ ਨੂੰ ਦੇ ਕੇ
ਬਾਗੀਂ ਤਕਦੀਰਾਂ ਦੇ ਬਿਰਹੋ ਦੀ ਤਿੱਤਲੀ ਬਿਠਾ ਲਈ

ਮੁੱਕਿਆ ਨਾ ਮੇਰੇ ਵਿਛੋੜਿਆ ਦਾ ਯੋਗ ਵੇ
ਕਈ ਕਈ ਵਾਰ ਜਿੰਦ ਗੰਗਾ ਵੀ ਨੁਹਾ ਲਈ

ਕਾਗ ਬਣ ਪਾਲੇ ਜਿਹਨਾਂ ਕੋਇਲਾਂ ਦੇ ਬੋਟ ਮੈਂ
ਦਿਲ ਵਾਲੇ ਬਾਗਾਂ ਚੋਂ ਉਸ ਬਹਾਰ ਹੀ ਚੁਰਾ ਲਈ


ਹੋਕਿਆਂ ਤੇ ਹੰਝੂਆਂ 'ਚ ਭਾਵੇਂ ਮੁੱਕ ਹੀ ਹੈ ਜਾਈਏ
ਉਹਦੇ ਪਿਆਰ ਵਾਲੀ ਜੋਤ ਅਸੀਂ ਰੂਹਾਂ 'ਚ ਜਗਾ ਲਈ


ਸੰਜੀਵ ਸ਼ਰਮਾਂ
06 May 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 
"ਰੂਹਾਂ ਦੀ ਸਾਂਝ" ਇੱਕ ਨਿਹਾਇਤ ਈ ਸੋਹਣੀ ਪੇਸ਼ਕਸ਼ ਹੈ ਆਪਦੀ, ਸੰਜੀਵ ਜੀ | ਖਾਸ ਕਰ ਇਹ ਸਤਰਾਂ ਅੱਡ ਈ ਰੋਅਬ ਰੱਖਦੀਆਂ ਹਨ - 
ਮੁੱਕਿਆ ਨਾ ਮੇਰੇ ਵਿਛੋੜਿਆ ਦਾ ਯੋਗ ਵੇ
ਕਈ ਕਈ ਵਾਰ ਜਿੰਦ ਗੰਗਾ ਵੀ ਨੁਹਾ ਲਈ 
ਕਾਗ ਬਣ ਪਾਲੇ ਜਿਹਨਾਂ ਕੋਇਲਾਂ ਦੇ ਬੋਟ ਮੈਂ
ਦਿਲ ਵਾਲੇ ਬਾਗਾਂ ਚੋਂ ਉਸ ਬਹਾਰ ਹੀ ਚੁਰਾ ਲਈ 
ਸ਼ੇਅਰ ਕਰਨ ਲਈ ਸ਼ੁਕਰੀਆ | ਰੱਬ ਰਾਖਾ | 

 

"ਰੂਹਾਂ ਦੀ ਸਾਂਝ" ਇੱਕ ਨਿਹਾਇਤ ਈ ਸੋਹਣੀ ਪੇਸ਼ਕਸ਼ ਹੈ ਆਪਦੀ, ਸੰਜੀਵ ਜੀ | ਖਾਸ ਕਰ ਇਹ ਸਤਰਾਂ ਅੱਡ ਈ place ਰੱਖਦੀਆਂ ਹਨ - 


ਮੁੱਕਿਆ ਨਾ ਮੇਰੇ ਵਿਛੋੜਿਆ ਦਾ ਯੋਗ ਵੇ

ਕਈ ਕਈ ਵਾਰ ਜਿੰਦ ਗੰਗਾ ਵੀ ਨੁਹਾ ਲਈ 


ਕਾਗ ਬਣ ਪਾਲੇ ਜਿਹਨਾਂ ਕੋਇਲਾਂ ਦੇ ਬੋਟ ਮੈਂ

ਦਿਲ ਵਾਲੇ ਬਾਗੋਂ ਉਸ ਬਹਾਰ ਹੀ ਚੁਰਾ ਲਈ 


ਸ਼ੇਅਰ ਕਰਨ ਲਈ ਸ਼ੁਕਰੀਆ | ਰੱਬ ਰਾਖਾ | 

 

06 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Bahut Sohni Rachna ...Sanjeev ji

06 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ਅਪਣਾ ਕੀਮਤੀ ਸਮਾਂ ਕੱਡ ਕੇ ਮੇਰੀ ਰਚਨਾ ਨੂੰ ਮਾਣ ਦੇਣ ਲਈ ...ਕੋਮਲਦੀਪ ਜੀ ਬਹੁਤ ਬਹੁਤ ਧੰਨਵਾਦ
06 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat wadhiaa .. eh lines te ba- kmaal nibhiyan ne :

ਕਾਗ ਬਣ ਪਾਲੇ ਜਿਹਨਾਂ ਕੋਇਲਾਂ ਦੇ ਬੋਟ ਮੈਂ

ਦਿਲ ਵਾਲੇ ਬਾਗੋਂ ਉna ਬਹਾਰ ਹੀ ਚੁਰਾ ਲਈ

 

hor vi sohna sohna likhde raho SANJEEV ji

06 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
mukya na mere vichoreya da yog ve..kai kai vaar jind ganga vi nha layi...boht khoob likhya sanjeev ji
06 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

Thanks navpreet te mavi g

08 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵੈਸੇ ਤੇ ਸਾਰੀ ਦੀ ਸਾਰੀ ਹੀ ਰਚਨਾ ਕਮਾਲ ਦੀ ਹੈ ਸੰਜੀਵ ਜੀ, ਤੇ ਕੁਝ ਸ਼ੇਅਰ ਬਾ ਕਮਾਲ ਨੇ ਜਿਵੇਂ ਕਿ ਮਤਲਾ ,

" ਐਵੇਂ ਕਿਸੇ ਨਾਲ ਸਾਂਝ ਰੂਹਾਂ ਦੀ ਮੈਂ ਪਾ ਲਈ
ਕੰਡਿਆ ਦੀ ਰਾਖੀ ਲਈ ਸੋਹੁੰ ਇਸ਼ਕੇ ਦੀ ਖਾ ਲਈ"

ਤੇ

"ਮੁੱਕਿਆ ਨਾ ਮੇਰੇ ਵਿਛੋੜਿਆ ਦਾ ਯੋਗ ਵੇ
ਕਈ ਕਈ ਵਾਰ ਜਿੰਦ ਗੰਗਾ ਵੀ ਨੁਹਾ ਲਈ

ਕਾਗ ਬਣ ਪਾਲੇ ਜਿਹਨਾਂ ਕੋਇਲਾਂ ਦੇ ਬੋਟ ਮੈਂ
ਦਿਲ ਵਾਲੇ ਬਾਗਾਂ ਚੋਂ ਉਸ ਬਹਾਰ ਹੀ ਚੁਰਾ ਲਈ"


ਬਹੁਤ ਸੋਹਣੇ ਜੀ,

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।
08 May 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahut khoob sanjeev ji. . . 

TFS

08 May 2015

Reply