|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ ਫੁੱਲਾਂ ਦੀ ਖੁਸ਼ਬੋ |
ਫੁੱਲਾਂ ਦੀ ਖੁਸ਼ਬੋ ਵਾਗੂੰ, ਸਾਡੇ ਸਾਹੀਂ ਰਚ ਗਈ ਤੂੰ। ਸਾਡੇ ਦਿਲ ਤੇ ਤੀਰ ਚੱਲ ਗਏ, ਜਦ ਝੂਠਾ ਜਿਹਾ ਹੱਸ ਗਈ ਤੂੰ। ਸਾਨੂੰ ਦੇ ਕੇ ਦਰਜਾ ਸੱਜਣਾ ਦਾ, ਸਾਡੇ ਦਿਲ ਵਿਚ ਵੱਸ ਗਈ ਤੂੰ।
|
|
09 Dec 2013
|
|
|
|
ਸੁੰਦਰ ਅਤੇ ਸੁਭਾਵਕ Poetic Flow ਕੋਮਲ ਜਿਹੇ ਅਹਿਸਾਸ ਦਾ |
Buck up ਵੀਰੇ !!!
|
|
09 Dec 2013
|
|
|
|
ਸਾਹਾਂ 'ਚ ਰਚਣ ਤੋਂ ਲੈ ਕੇ ਦਿਲ ਵਿੱਚ ਵਸਣ ਤੱਕ ਦਾ ਸਫਰ ਬੜਾ ਮਜ਼ੇਦਾਰ ਹੈ , ਪਰ ਬੜੀ ਜਲਦੀ ਮੁੱਕ ਗਿਆ .....
ਸੋਹਣਾ ਸੋਹਣਾ ਪੜ੍ਹੋ ਅਤੇ ਵਧੀਆ ਵਧੀਆ ਲਿਖਦੇ ਰਹੋ ।
|
|
10 Dec 2013
|
|
|
|
ਬਹੁਤ ਬਹੁਤ ਧੰਨਵਾਦ ਮਾਵੀ ਵੀਰ ਜੀ...ਕੋਈ ਨਾ ਵੀਰ ਜੀ ਪੂਰੀ ਕੋਸ਼ਿਸ਼ ਕਰਾਂਗਾ ਅੱਗੇ ਹੋਰ ਵਧੀਆ ਲਿਖਣ ਦੀ.....
|
|
10 Dec 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|