Punjabi Poetry
 View Forum
 Create New Topic
  Home > Communities > Punjabi Poetry > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Roti te Gulab -- Rozy Singh


On valentine day

ਮੈਂ ਤੇ ਸਾਰੇ ਦਾ ਸਾਰਾ,
ਆਪਣੇ ਵਜੂਦ ਤੋਂ,
ਆਤਮਾਂ ਸਮੇਤ,
ਤੇਰਾ ਹਾਂ ਮੇਰੇ ਪਿਆਰੇ,
ਤੂੰ ਇੱਕ ਗੁਲਾਬ ਵਾਸਤੇ,
ਮਨ ਹੌਲਾ ਨਾ ਕਰ,
ਆ ਉਹਨਾਂ ਲੋਕਾਂ ਵਾਸਤੇ,
ਕੁੱਝ ਖੁਸ਼ੀਆਂ ਚੁਗਣ ਚੱਲੀਏ,
ਜਿਨ੍ਹਾ ਵਾਸਤੇ ਰੋਟੀ,
ਗੁਲਾਬ ਤੋਂ ਕਿਤੇ ਵੱਧ,
ਕੀਮਤੀ ਏ......। (ਰ.ਸ.)
14 Feb 2013

Reply