|
 |
 |
 |
|
|
Home > Communities > Punjabi Poetry > Forum > messages |
|
|
|
|
|
ਰੁਬਾਈਆਂ |
(੧)
ਲੋਕੀਂ ਛਿਨ ਵਿਚ ਮਹਿਕ ਹੰਢਾ ਲੈਂਦੇ ਤੇ ਕਹਿੰਦੇ ਰਬ ਨੂੰ ਪਾ ਲੈਂਦੇ ਮੈਂ ਚਾਹੁਨਾਂ- ਇਕ ਉਮਰ ਹੰਢਾਵਾਂ ਤੇ ਤੈਨੂੰ ਫਿਰ ਵੀ ਕਦੇ ਨਾ ਪਾਵਾਂ
(੨)
ਤੁਸੀਂ ਤਲਵਾਰ ਫੜੀ ਹੈ ਮੈਂ ਧੌਣ ਝੁਕਾਈ ਹੈ ਕਰ ਦਿਓ ਵਾਰ ਕਿਉਂ ਦੇਰ ਲਾਈ ਹੈ ਚਾਹੁਨਾਂ ਕਿ ਜੀਣ ਦੇ ਕਾਬਲ ਹੋ ਜਾਂ ਜੇ ਜੀ ਕੇ ਮਰਿਆ ਤਾਂ ਬਹੁਤ ਰੁਸਵਾਈ ਹੈ
|
|
26 Apr 2011
|
|
|
|
|
ਕਿਆ ਬਾਤ ਆ ,,,,ਕਦਰ ਕਬੂਲ ਕਰੋ ਵੀਰ ਜੀ ,,,,
|
|
27 Apr 2011
|
|
|
|
Bahut KHOOB Iqbal jee...keep it up..!!
|
|
27 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|