ਰੁਖਾਂ ਨੂ ਵਡਣ ਵਾਲਿਓ ,
ਤੁਸੀਂ ਆਪਣੇ ਸਾਹ ਮੁਸ਼ਕਿਲਾਂ ਵਿਚ ਪਾਉਂਦੇ ਹੋ,
ਧੀਆਂ ਨੂ ਕੁਖਾਂ ਵਿਚ ਮਾਰਨ ਵਾਲਿਓ,
ਤੁਸੀਂ ਮੰਦ-ਭਾਗਾ ਪਾਪ ਕਮਾਉਂਦੇ ਹੋ,
ਇਸੇ ਨਾਲ ਕਹਿੰਦੇ ਮਾੜਾ ਨਾ ਕਿਸੇ ਦਾ ਕਰੀਏ ,
ਜ਼ਿੰਦਗੀ ਵਿਚ ਫਿਰ ਆਪਣਾ ਹੀ ਮਾੜਾ ਹੁੰਦਾ ਏ ,
ਦੂਜਿਆਂ ਦੀਆਂ ਖੁਸ਼ੀਆਂ ਨੂ ਖੋਹਣ ਵਾਲੇ ਦਾ,
ਕਦੇ ਆਪਣਾ ਵੀ ਮਾੜਾ ਹੁੰਦਾ ਏ,
ਰੁਖਾਂ-ਕੁਖਾਂ-ਦੂਜਿਆਂ ਦੇ ਸੁਖਾਂ ਦਾ ਖ਼ਾਲ ਰਖਣ ਵਾਲੇ ਦਾ,
ਓਹ ਪਰਮਾਤਮਾ ਸਹਾਰਾ ਹੁੰਦਾ ਏ,
ਓਹ ਵਾਹੇਗੁਰੁ ਸਹਾਰਾ ਹੁੰਦਾ ਏ |
ਰੁਖਾਂ ਨੂ ਵਡਣ ਵਾਲਿਓ ,
ਤੁਸੀਂ ਆਪਣੇ ਸਾਹ ਮੁਸ਼ਕਿਲਾਂ ਵਿਚ ਪਾਉਂਦੇ ਹੋ,
ਧੀਆਂ ਨੂ ਕੁਖਾਂ ਵਿਚ ਮਾਰਨ ਵਾਲਿਓ,
ਤੁਸੀਂ ਮੰਦ-ਭਾਗਾ ਪਾਪ ਕਮਾਉਂਦੇ ਹੋ,
ਇਸੇ ਨਾਲ ਕਹਿੰਦੇ ਮਾੜਾ ਨਾ ਕਿਸੇ ਦਾ ਕਰੀਏ ,
ਜ਼ਿੰਦਗੀ ਵਿਚ ਫਿਰ ਆਪਣਾ ਹੀ ਮਾੜਾ ਹੁੰਦਾ ਏ ,
ਦੂਜਿਆਂ ਦੀਆਂ ਖੁਸ਼ੀਆਂ ਨੂ ਖੋਹਣ ਵਾਲੇ ਦਾ,
ਕਦੇ ਆਪਣਾ ਵੀ ਮਾੜਾ ਹੁੰਦਾ ਏ,
ਰੁਖਾਂ-ਕੁਖਾਂ-ਦੂਜਿਆਂ ਦੇ ਸੁਖਾਂ ਦਾ ਖਿਆਲ ਰਖਣ ਵਾਲੇ ਦਾ,
ਓਹ ਪਰਮਾਤਮਾ ਸਹਾਰਾ ਹੁੰਦਾ ਏ,
ਓਹ ਵਾਹੇਗੁਰੁ ਸਹਾਰਾ ਹੁੰਦਾ ਏ |