|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੁਖਸਤੀ |
ਹਾਂ ਤੂੰ ਮੈਨੂੰ ਇਕ ਸਵਾਲ ਕੀਤਾ ਹੈ......... ਪਰ ਮੈਂ ਜਵਾਬ ਨਹੀਂ ਿਦੱਤਾ ਿਕਉਂ ਿਕ ਆਪਣੇ ਆਪ ਨੂੰ ਜਵਾਬ ਦੇਣਾ ਬਹੁਤ ਔਖਾ ਹੁੰਦਾ ਹੈ ਪਰ ਤੂੰ ਨਹੀਂ ਜਾਣਦਾ ਿਕ ਇਸ ਸਵਾਲ ਤਕ ਪਹੁੰਚਿਦਆਂ ਪਹੁੰਚਿਦਆਂ ਮੈਂ ਆਪਣੀਆਂ ਸ਼ਾਖਾਵਾਂ ਨਾਲੋਂ ਿਕੰਨੀ ਵਾਰ ਟੁੱਟੀ ਹਾਂ ਤੇਰੇ ਸਾਹਾਂ ਦੇ ਨਾਲ ਮੇਰੀ ਧੜਕਨ ਚਲਦੀ ਹੈ ਪਰ ਤੈਨੂੰ ਮੇਰੀ ਇਕ ਸਲਾਹ ਹੈ ਿਕ ਤੂੰ ਅੱਗ ਨੂੰ ਿਸਰਫ਼ ਅੱਗ ਸਮਝੀਂ ਿਕਉਂ ਿਕ ਤੂਂ ਤਾਂ ਹਾਲੀ ਕਈ ਯੁਧ ਿਜੱਤਣੇ ਹਨ ਤੇ ਿਜੱਤ ਲਈ ਸਾਲਮ ਸਬੂਤਾ ਹੋਣਾ ਜਰੂਰੀ ਹੈ ਤੇਰੇ ਿਚਹਰੇ ਤੇ ਬਦਲਦੇ ਹਾਵ-ਭਾਵ ਸਭ ਮੇਰੇ ਸਾਹਮਨੇ ਹਨ ਪਰ ਮੈਂ ਤੇਰੇ ਕੋਲੋਂ ਜਦ ਅੱਖ ਚੁਰਾ ਕੇ ਗੁਜ਼ਰਦੀ ਹਾਂ ਤਾਂ ਮੇਰੇ ਅੰਤਰਮਨ ਦੇ ਅਨੇਕਾਂ ਟੁਕੜੇ ਹੋ ਜਾਂਦੇ ਹਨ ਪਰ ਤੂੰ ਜਾਣਾ ਹੈ ਤੇ ਮੈਂ ਇਕੱਲਤਾ ਹੰਢਾਉਣੀ ਹੈ .......... ਤੇ ਇਕੱਲ ਦੇ ਮੌਸਮ ਿਵਚ ਮੈਂ ਤੈਨੂੰ ਕਿਵਤਾ ਿਵਚ ਖੋਜਣਾ ਹੈ ਜਦ ਵਾਿਪਸ ਮੁੜੇਂਗਾ ਨਾ ਤੇ ਹਰਫ਼ਾਂ ਦੇ ਕਾਫ਼ਲੇ ਸਮੇਤ ਮੈਂ ਤੈਨੂੰ ਉਡੀਕਦੀ ਿਕਸੇ ਕੰਧ ਤੇ ਔਸੀਆਂ ਪਾਉਂਦੀ ਿਮਲਾਂਗੀ ਬਸ ਇਕ ਹੀ ਮੁਸ਼ਕਲ ਹੈ ਿਕ ਤੇਰੀ ਰੁਖਸਤੀ ਤੋਂ ਬਾਦ ਮੈਂ ਹਰਫ਼ਾਂ ਦਾ ਸਾਹਮਨਾ ਿਕਵੇਂ ਕਰਾਂਗੀ..................
|
|
21 May 2011
|
|
|
|
"........ਰੁਖਸਤੀ ਤੋਂ ਬਾਦ ਹਰਫਾਂ ਦਾ ਸਾਹਮਣਾ ਕਿਵੇ ਕਰਾਂਗੀ"
ਦਿਲ ਨੂੰ ਛੂ ਗਈ ਤੁਹਾਡੀ ਕਵਿਤਾ ਸੀਮਾ ਜੀ
|
|
21 May 2011
|
|
|
|
ਮੈਨੂੰ ਲੱਗਿਆ ਜਿਵੇਂ ਮੇਰੇ ਜਜ਼ਬਾਤਾਂ ਨੂੰ ਸ਼ਬਦ ਦਿੱਤੇ ਹੋਣ ਤੁਸੀਂ....ਜਿਵੇਂ ਮੇਰੀ ਕੱਲ ਰਾਤ ਦੀ ਸੋਚ ਹੂ-ਬ-ਹੂ ਇਹਨਾ ਲਫ਼ਜ਼ਾਂ 'ਚ ਢਾਲ ਦਿੱਤੀ ਹੋਵੇ ....ਤੇ ਮੇਰੇ ਦੋਬਾਰਾ ਪੜ੍ਹਨ ਦੇ ਮਨ ਕਰਨ ਤੇ ਵੀ ਮੈਥੋਂ ਪੜ੍ਹ ਨਹੀਂ ਹੋ ਰਿਹਾ ....
ਕਮਾਲ!!!
ਮੈਨੂੰ ਲੱਗਿਆ ਜਿਵੇਂ ਮੇਰੇ ਜਜ਼ਬਾਤਾਂ ਨੂੰ ਸ਼ਬਦ ਦਿੱਤੇ ਹੋਣ ਤੁਸੀਂ....ਜਿਵੇਂ ਮੇਰੀ ਕੱਲ ਰਾਤ ਦੀ ਸੋਚ ਹੂ-ਬ-ਹੂ ਇਹਨਾ ਲਫ਼ਜ਼ਾਂ 'ਚ ਢਾਲ ਦਿੱਤੀ ਹੋਵੇ ....ਤੇ ਮੇਰੇ ਦੋਬਾਰਾ ਪੜ੍ਹਨ ਦੇ ਮਨ ਕਰਨ ਤੇ ਵੀ ਮੈਥੋਂ ਪੜ੍ਹ ਨਹੀਂ ਹੋ ਰਿਹਾ ....
ਕਮਾਲ!!!
|
|
21 May 2011
|
|
|
|
ਕਵਿਤਾ ਏਨੀ ਪਿਆਰੀ ਹੈ ਕਿ ਮੁਸ਼ਕਲ ਨਾਲ ਪੜੀ ਜਾਣ ਤੇ ਇੱਕ ਦੋ ਸ਼ਬਦਾਂ ਦੀਆਂ ਗਲਤੀਆਂ ਵੀ ਚੰਗੀਆਂ ਲੱਗਦੀਆਂ ਨੇ..।
|
|
21 May 2011
|
|
|
|
bahut hi jyada khoobsurat Seema ji...fantastic !!
thankx for sharing here...
|
|
21 May 2011
|
|
|
|
|
ਬਹੁਤ ਵਧੀਆ ਕਵਿਤਾ ਲਿਖਿ ਹੈ ਸੀਮਾ ਜੀ
|
|
21 May 2011
|
|
|
wow!!!!!! u alwaz do this magic seema g |
bahaut vadiya laggi ....... chira di thakan utardiyan thodiyan rachnava......
thanx for sharing g!!!!!!!!
|
|
21 May 2011
|
|
|
|
its like food for soul....
awesome creation... too good and beyond words !!!
|
|
21 May 2011
|
|
|
|
bahut sohni rachna seema ji...ehsaas jo dhur andaron nikalde han....thanks for sharing....
|
|
21 May 2011
|
|
|
|
ਵਾਹ ਸੀਮਾ ਜੀ..ਕਮਾਲ ਕਰਤੀ ਤੁਸਾਂ ਤੇ.....ਮਜ਼ਾ ਆ ਗਿਆ ਪੜ੍ਹਕੇ....ਲਿਖਦੇ ਰਹੋ ਤੇ SHARE ਕਰਦੇ ਰਹੋ ਜੀ ਸ਼ੁਕਰੀਆ..!!
|
|
22 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|