|
 |
 |
 |
|
|
Home > Communities > Punjabi Poetry > Forum > messages |
|
|
|
|
|
|
ਖੋਟੀਆ ਚੁਬਾਨੀਆ |
ਦੁੱਖ ਵੀ ਬਥੇਰੇ ਤੇ ਪਰੇਸ਼ਾਨੀਆ ਵੀ ਬਹੁਤ ਨੇ, ਜਿੱਤਿਆ ਹਾਂ ਜ਼ਿੰਦਗੀ ਪਰ ਹਾਨੀਆ ਵੀ ਬਹੁਤ ਨੇ, ਕੀਤਾ ਏ ਪਿਆਰ ਅਸੀਂ ਵੀ ਜ਼ਿੰਦਗੀ ਵਿਚ ਯਾਰੋ, ਪਰ ਬਦਲੇ ਵਿਚ ਮਿਲੀਆ ਬਦਨਾਮੀਆ ਵੀ ਬਹੁਤ ਨੇ, ਕੀਤਾ ਨਾ ਸੀ ਇਹੋ ਜਿਹਾ ਕੰਮ ਕਦੇ ਜ਼ਿੰਦਗੀ ਵਿਚ ਆਈ ਕਿਵੇ ਉਹ ਜ਼ਿੰਦਗੀ ਵਿਚ ਹੁੰਦੀਆ ਹੈਰਾਨੀਆ ਵੀ ਬਹੁਤ ਨੇ, ਪੱਲਾ ਝਾੜ ਮੇਰੇ ਕੋਲੋ ਉਹਨਾਂ ਡੋਲੀ ਚੜ ਗੈਰਾਂ ਵਾਲੀ, ਕਹਿੰਦੇ ਤੇਰੇ ਜਿਹਇਆ ਖੋਟੀਆ ਚੁਵਾਨਿਆ ਵੀ ਬਹੁਤ ਨੇ, ਮਾਪਿਆ ਨੇ ਪਾਲਿਆ ਸੀ ਚਾਵਾਂ ਅਤੇ ਲਾਡਾਂ ਨਾਲ ਸਾਨੂ, ਝੱਲੇ ਦੁੱਖ ਉਹਦੇ ਪਿੱਛੇ ਕੀਤੀਆ ਗੁਲਾਮੀਆ ਵੀ ਬਹੁਤ ਨੇ, ਮਿਲਦੀ ਨਹੀ ਮੁਸਕਾਨ ਹੋਠ ਸਜਾਉਣ ਨੂੰ ਦਿਲ ਤਾਂ ਬਹੁਤ ਕਰਦਾ ਐ ਮੇਰਾ ਯਾਰੋ ਹੁਣ ਮੁਸ਼ਕਰਾਣ ਨੂੰ ਮੈਂ ਕਰਦਾਂ ਸਲਾਮ ਉਹਨਾਂ ਸੱਜਣਾ ਨੂੰ ਯਾਰੋ, ਜਿਹਨਾਂ ਦੀਆ ਸਿਰ ਸਾਡੇ ਮਿਹਰਬਾਨੀਆ ਵੀ ਬਹੁਤ ਨੇ.........
unkwn...
|
|
15 Mar 2012
|
|
|
|
waah jasbir ji , boht sohna likheya
|
|
15 Mar 2012
|
|
|
|
|
|
ਕਮਾਲ ਆ ਜੀ,,,,,,,,,,,,,ਜੀਓ ,,,
|
|
15 Mar 2012
|
|
|
|
|
|
|
|
ਬਾਕੀ ਤਾਂ ਠੀਕ ਆ ਵੀਰ 'ਚਵਾਨੀ' ਦੇ ਸਪੈਲਿੰਗ ਗਲਤ ਨੇ :)
|
|
16 Mar 2012
|
|
|
|
is it ur maiden kavita????
pta nee kyu DEbi da bhulekha jeha penda read kr ke......
on the whole thanx for sharing........GOOD ONE!!!!!!
|
|
16 Mar 2012
|
|
|
|
|
|
|
|
|
|
 |
 |
 |
|
|
|