|
 |
 |
 |
|
|
Home > Communities > Punjabi Poetry > Forum > messages |
|
|
|
|
|
ਰਵਾਨਗੀ |
ਹਵਾ ਦੀ ਰਵਾਨਗੀ ਵਿੱਚ ਸੰਗੀਤ ਹੈ। ਪੱਤਿਆ ਦੀ ਖੜਖੜ ਵਿੱਚ ਸੰਗੀਤ ਹੈ। ਕਣੀਆਂ ਦਾ ਧਰਤ ਛੂਹਕੇ ਛਿਪ ਜਾਣਾ, ਬੱਦਲਾਂ ਦੀ ਗੜਗੜਾਹਟ ਵਿੱਚ ਸੰਗੀਤ ਹੈ। ਜ਼ਿੰਦਗੀ ਦਾ ਹਰ ਪਲ ਵੀ ਸੰਗੀਤ ਹੈ। ਸਾਹਾਂ ਦੀ ਰਵਾਨਗੀ ਵੀ ਸੰਗੀਤ ਹੈ। ਦਿਲ ਦੀ ਧੜਕਣ ਮਹਿਸੂਸ ਕਰਕੇ ਵੇਖੋ, ਅਵਾਜ਼ ਦੀ ਤਰਾਂ ਉਹ ਵੀ ਸੰਗੀਤ ਹੈ।
|
|
22 Jan 2014
|
|
|
|
ਸੰਗੀਤ ,...........a musical poetry...........wow
|
|
22 Jan 2014
|
|
|
|
ਸੁੰਦਰ ਸੰਗੀਤਮਈ ਰਚਨਾ, ਜੀਓ ਸਿੰਘ ਸਾਬ ਦ ਗ੍ਰੇਟ |
True, the beating of heart is really rhythmical like a metronome | TFS
|
|
22 Jan 2014
|
|
|
well written |
well written! Full poem honi chahidi c.
|
|
23 Jan 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|