Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਸਾਡੇ ਹਿੱਸੇ ਦੇ ਰੱਬ.....

 ਕੀ ਹੋਇਆ ਜੇ ਅਜੇ ਦਿਲ ਦੀਆਂ ਕਈ ਖ਼ਾਹਿਸ਼ਾਂ ਅਧੂਰੀਆਂ ਨੇ ,
ਕਦੇ ਨਾ ਕਦੇ ਸਾਡੇ ਕਦਮਾਂ ਨੂੰ ਮੰਜ਼ਿਲਾਂ ਦੇ ਰਾਹ ਲੱਭ ਜਾਣਗੇ |

ਉਮੀਦਾਂ ਦੀਆਂ ਬਾਰੀਆਂ ਤੇ ਰੀਝਾਂ ਦੇ ਬੂਹੇ ਜੇ ਰੱਖ ਲਈਏ ਖੋਲ ਕੇ ,
ਕਦੇ ਨੇ ਕਦੇ ਖੁਸ਼ੀਆਂ ਦੀ ਹਵਾ ਦੇ ਬੁੱਲੇ ਫ਼ੇਰਾ ਪਾ ਜਾਣਗੇ |

ਅੱਜ ਜੇ ਰੂਹ ਦੀਆਂ ਫ਼ਿਜਾਵਾਂ ਉਦਾਸ ਨੇ , ਖਾਮੋਸ਼ ਨੇ ,
ਕੱਲ ਨੂੰ ਇਨ੍ਹਾਂ ਫ਼ਿਜਾਵਾਂ 'ਚ ਚਾਵਾਂ ਦੇ ਫੁੱਲ ਹਰ ਪਾਸੇ ਖਿੜ ਜਾਣਗੇ |

ਜੇ ਮਨ ਅੰਦਰ ਜਜ਼ਬਿਆਂ ਦੀ ਲੋਅ ਦੇ ਦੀਵੇ ਬਲਦੇ ਰਹੇ ,
ਫੇਰ ਜ਼ਿੰਦਗੀ ਦੇ ਹਨੇਰੇ ਹੌਲੀ ਹੌਲੀ ਆਪੇ ਮਿਟ ਜਾਣਗੇ |

ਜੋ ਵੀ ਥੋੜ੍ਹਾ-ਬਹੁਤ ਜ਼ਿੰਦਗੀ 'ਚ ਹੁਣ ਤੱਕ ਖੱਟਿਆ ,
ਉਹਦਾ ਮਾਨ ਕਰ ਉਹਨੂੰ ਗਲ ਨਾਲ ਲਾ ਲਈਏ ,
ਨਹੀਂ ਤਾਂ ਸਾਡੇ ਹਿੱਸੇ ਦੇ ਰੱਬ ਸਾਥੋਂ ਰੁੱਸ ਜਾਣਗੇ | 

 

( By:Pradeep Gupta )

08 Feb 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc....

09 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

shukriya ji..

09 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

nice one but kuj kami hai... 


shayed lines kuj lambian ne, or main tuhadian dujian creations pehlan read kar laian es lai eh unna nalo thodi ooni lag rahi hai... 


keep going and keep sharing with us !!!

15 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Thanks for your honest opinion kuljeet ji..

16 Feb 2012

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

sohna likheya veer...keep up the good work,,,

16 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Thanks karanbir..

16 Feb 2012

Reply