|
 |
 |
 |
|
|
Home > Communities > Punjabi Poetry > Forum > messages |
|
|
|
|
|
ਪਾਖੰਡੀ ਸਾਧੂ |
ਨੋਚ ਨੋਚ ਕੇ ਖਾਈ ਜਾਂਦੇ ਸਾਧੂ ਸੰਤ ਪਾਖੰਡੀ ,
ਦੇਸ਼ ਮੇਰੇ ਦੀਆਂ ਲੋਕਾਂ ਨੇ ਇਹ ਕੈਸੀ ਫੜ ਲਈ ਡੰਡੀ,
ਬਾਬੇ ਉੱਲੂ ਸਿਧਾ ਕਰਕੇ ਸਾਡਾ ਉੱਲੂ ਬਣਾਉਂਦੇ ,
ਝਟ ਇਹ ਸੂਲੀ ਟੰਗ ਦੇਵਨ ਜੇ ਕੋਈ ਕਰਦਾ ਭੰਡੀ ,
ਘਰ ਦੇ ਮਾ-ਪਿਓ ਹੋਏ ਬੇਗਾਨੇ ਬਾਬੇ ਸਬ ਕੁਝ ਹੋਏ ,
ਜੱਗ ਦੀਆਂ ਸਬੇ ਰੀਤਾਂ ਕਿਓ ਜਾਂਦੇ ਛਜ ਪਾ ਛੰਡੀ ,
ਰੋਜ਼ ਵਿਚ ਅਖਵਾਰਾਂ ਆਉਂਦਾ ਬਾਬੇਆਂ ਦਾ ਕਾਰਾ,
ਬਾਬੇਆਂ ਲਈ ਤਾਂ ਡੇਰੇ ਮੰਦਿਰ ਬਣਗੇ ਨੇ ਇੱਕ ਮੰਡੀ,
ਖੁਦ ਨੂ ਰੱਬ ਅਖ੍ਵਾਵਣ ਵਾਲੇ ਰੱਬ ਦੇ ਨਾ ਤੇ ਲੁਟਦੇ ,
ਦਸ ਨੌਹਾਂ ਦੀ ਕਿਰਤ ਵਿਚੋਂ ਬੀ ਨੇ ਮੰਗਦੇ ਇਹ ਵੰਡੀ ,
ਆਪਣੇ ਪੀਰ ਪੈਗ੍ਮ੍ਬ੍ਰਾਂ ਤੋ ਨਾ ਮੁਖ ਮੋੜੋ ,
ਪ੍ਰੀਤ ਕਹੇ ਜੇ ਨਾ ਸੰਬਲੇ ਘੁਟ ਜਾਣੀ ਆ ਸੰਗੀ .
|
|
05 Oct 2011
|
|
|
|
ਪਾਖੰਡੀ ਸਾਧੂ |
bani firde sadu kal de anari, pale enha de kujh vi nahi
par marde lambi sari, Gala enha dia vich , fasan wale ghat nahi anari
bajo padai anne hoi firde, karn jai-jai sari, firan lade pari hath enha
na samaj sakde, firde pand chuki papa de phari
bani firde sadu kal de anari..,
apre vari enha de ve avagi, jado milege hisaba de vapari...
|
|
05 Oct 2011
|
|
|
|
ਬਹੁਤੀ ਦੇਰ ਨੀ ਚਲਦਾ ਡੇਰਾ ਸਾਧ ਪਾਖੰਡੀ ਦਾ ......................
|
|
05 Oct 2011
|
|
|
|
ਖੂਬ ਲਿਖਿਆ ਵੀਰ ਜੀ ਇਹਨਾ ਪਖੰਡੀਆਂ ਨੇ ਬੇੜਾ ਗਰਕ ਕਰਤਾ ਸਾਡੇ ਸਮਾਜ ਦਾ ਲਿਖਦੇ ਰਹੋ ,,,,,ਜੀਓ
|
|
05 Oct 2011
|
|
|
|
|
Sare Pakhdian nu Fadd ke goli mar deni chahidi a .... bada gand paya a ehna ne ..
|
|
06 Oct 2011
|
|
|
|
|
|
|
|
|
 |
 |
 |
|
|
|