|
 |
 |
 |
|
|
Home > Communities > Punjabi Poetry > Forum > messages |
|
|
|
|
|
ਸਾਹਾਂ ਦੀ ਡੋਰ |
ਸਾਹਾਂ ਦੀ ਡੋਰ ਕੱਚੀ ਹੁੰਦੀ ਏ, ਕੀ ਪਤਾ ਕਦੋਂ ਟੁੱਟ ਜਾਵੇ, ਕਿਸਮਤ ਦੀਆਂ ਸਭ ਖੇਡਾਂ ਨੇ, ਕੀ ਪਤਾ ਕਦ ਕਿਸੇ ਦੀ ਤਕਦੀਰ ਰੁੱਸ ਜਾਵੇ,
ਪੈਸੇ ਦੀ ਚਮਕ ਏਨੀ, ਪੈਸੇ ਦੀ ਤਾਕਤ ਏਨੀ, ਕੀ ਪਤਾ ? ਕਦ ਕਿਸੇ ਦਾ ਇਮਾਨ ਵਿਕ ਜਾਵੇ, ਕੀ ਪਤਾ .......
ਖੂਬਸੂਰਤ ਚਿਹਰਿਆਂ ਦੀ ਚਮਕ ਏਨੀ ਹੁੰਦੀ ਐ ਕੀ ਪਤਾ ਕਦੋਂ ਕਿਸੇ ਦੀ ਨਜ਼ਰ ਕਿਸੇ ਤੇ ਟਿਕ ਜਾਵੇ, ਚੰਗੇ ਕੰਮਾਂ ਨਾਲ ਤਾਂ ਇੱਜਤ ਬਣੀ ਰਹਿੰਦੀ ਐ, ਕੀ ਪਤਾ ਮਾੜਿਆਂ ਨਾਲ ਕਦ ਮਿੱਟੀ 'ਚ ਮਿਲ ਜਾਵੇ, ਕੀ ਪਤਾ ....
ਉਂਝ ਤਾਂ ਉਦਾਸੀ ਹਰ ਕੋਲ ਹੁੰਦੀ ਐ, ਪਰ ਕੀ ਪਤਾ ਕਦੋਂ ਕਿਸੇ ਦੇ ਆਉਣ ਨਾਲ ਦਿਲ ਦੀ ਕੋਈ ਬੰਦ ਕਲੀ ਖਿੜ ਜਾਵੇ, ਬੰਦੇ ਨੂੰ ਮਾਣ ਤਾਂ ਰਤਾ ਵੀ ਨਹੀਂ ਕਰਨਾ ਚਾਹੀਦਾ ਕਿਉਂ ਕਿ ਸਾਹਾਂ ਦੀ ਡੋਰ ਕੱਚੀ ਹੁੰਦੀ ਐ ਕੀ ਪਤਾ ਕਦ ਟੁੱਟ ਜਾਵੇ।
|
|
15 Jun 2014
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|