|
 |
 |
 |
|
|
Home > Communities > Punjabi Poetry > Forum > messages |
|
|
|
|
|
ਸਾਹਾਂ ਵਾਲੀ ਤੰਦ |
ਲਖਾਂ ਹੀ ਸਹਾਰੇ ਨੇ ਦਿਨ ਦੇ ਉਜਾਲੇ ਵਿਚ,
ਲਗਦਾ ਏ ਡਰ ਸਾਨੂੰ ਹੋਕਿਆ ਦੀ ਰਾਤ ਦਾ,
ਕਤਲ ਹੋਈ ਮੁਹੋਬਤ ਦਾ ਕਰਨ ਜ਼ਿਕਰ ਕੇਹੜਾ ਸੋਖਾ,
ਕੋਈ ਪੁਛ ਨਾ ਲਵੇ ਰਹਿੰਦਾ ਡਰ ਸਾਨੂੰ ਐਸੇ ਹੀ ਬਾਤ ਦਾ,
ਫਿਕਰਾਂ ਦੇ ਵਿਚ ਬਸ ਡੂਬੀ ਪਈ ਏ ਮੇਰੀ ਜਿੰਦਗੀ,
ਕਿਵੇਂ ਕਰਾਂ ਹੱਲ ਇਸ਼੍ਕ਼ੇ ਚ ਮਿਲੀ ਹੰਜੂਆਂ ਦੀ ਖੈਰਾਤ ਦਾ,
ਰਾਜੇਸ਼ ਟੁੱਟ ਚਲੀ ਹੁਣ ਮੇਰੀ ਸਾਹਾਂ ਵਾਲੀ ਤੰਦ ਹੌਲੀ ਹੌਲੀ ਬਣ ਰਹ ਜਾਣਾ ਢੇਰ ਮੈਂ ਖਾਕ ਦਾ,
ਰਾਜੇਸ਼ ਸਰੰਗਲ
|
|
17 Mar 2013
|
|
|
|
waah ji waah !! bahut sohni rachna pesh kiti hai rajesh... Jio....
|
|
17 Mar 2013
|
|
|
|
bahut vadhia vir ji .....
|
|
17 Mar 2013
|
|
|
|
bahut bahut dhanwad pradeep veer nd sunil veer....
|
|
19 Mar 2013
|
|
|
|
|
|
|
Sohna likhiya ae Rajesh....
|
|
19 Mar 2013
|
|
|
|
|
ਕਹਿਣ ਨੂੰ ਮਾਂ ਇਨਸਾਨ ਦੀ ਹੋਣੀ, ਵੇਖ ਐਲਾਦ ਅੱਖੀਆਂ ਭਰ ਲੈਦੀਂ।
|
|
21 Apr 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|