ਸ਼ਬਦ ਦੀ ਹਿਰਦੇ ਚੋਟ ਤੇ,ਏਕਸੁ ਦੀ ਪਹਿਚਾਣ ਕਰ,ਮਾਨਵਤਾ ਨੂੰ ਮਾਰਗ ਦੇ,ਮਜ਼ਬ ਤੱਜ ਧਰਮ ਦੀ,ਸੁਰਤ ਸ਼ਬਦ ਦਾ ਸੁਮੇਲ,ਮਨ ਨੂੰ ਜੋਤ ਸਰੂਪ ਦੱਸ,ਰੀਤ ਚਲਾਈ ਕਿਰਤ ਦੀ,ਲਾ ਲੰਗਰ ਵੰਡ ਛੱਕਣ ਦੀ,ਦਇਆ ਸੰਤੋਖ ਜਤ ਸਤਿ,ਸਬਰ ਸੀਰਤ ਤੇ ਸੰਜਮ ਦੀ,ਕੀਤੀ ਧਾਰਨਾ ਜਨਮ ਭਰ,ਜਾਤੀ ਇੱਕ ਮਨੁੱਖ ਦੀ,ਸਿਕਦਾਰ ਕਰਮਾਂ ਕਾਰਨੇ,ਬ੍ਰਹਿਮੰਡਾਂ ਦੀ ਖੋਜ ਕਰ,ਮਨ ਦੀ ਗੱਤੀ ਪਹਿਚਾਣ ਕੇ,ਮਾਰਗ ਦਸਿਆ ਜੀਣ ਲਈ
Thanks to all viewers & friends