|
 |
 |
 |
|
|
Home > Communities > Punjabi Poetry > Forum > messages |
|
|
|
|
|
ਸੱਬਰ |
ਸੱਬਰ ਮੁਹੱਬਤ ਤਾਂ ਇਬਾਦਤ ਸੀ, ਮੇਰੇ ਯਾਰ ਦੀ। ਜ਼ਿੱਲਤ ਉਠਾਉਣੀ ਪੈ ਗਈ, ਇੰਤਜ਼ਾਰ ਦੀ। ਜਨੂਨ ਉਸਦੇ ਇਸ਼ਕ ਦਾ, ਚਰਚਾ ਚਲਿਆ, ਨਜ਼ਰ ਨੀਵੀਂ ਕਰ ਗਈ ਬੇਰੁੱਖੀ ਸਰਕਾਰ ਦੀ। ਰਸਤਾ ਦਰਿਆ ਨੇ ਬਦਲਿਆ ਪੱਥਰ ਵੇਖਕੇ, ਚਿਰਾਗ਼ ਝੱਲ ਨਾ ਸਕਿਆ ਫੂਕ ਕੀ ਮਾਰ ਦੀ। ਨਸੀਬ ਦਾ ਕੀ ਮਤਲਵ ਹੁਣ ਸਮਝ ਆ ਗਿਆ, ਪ੍ਰਤੀਤ ਮੇਰੀ ਦੋਸਤਾ ਜਦ ਦੀ ਤੂੰ ਵਿਸਾਰ ਦੀ। ਮੇਰੇ ਲਈ ਤਾਂ ਸਾਗਰ ਦੀ ਖੋਜ ਮੋਤੀ ਤੱਕ ਸਹੀ, ਤੇਰੀ ਕੈਸੀ ਸੋਚ ਹੈ ਵਿੱਚ ਸਿੱਪੀ ਖਲਾਹਰ ਦੀ।
|
|
18 Apr 2013
|
|
|
|
bahut khoob likhea ji......!
. per 1 line smjh nhi ayi... "chiraag jhall na skea fook ki maar di"....mtlb?. shayid typin thordi galat hai .???
|
|
18 Apr 2013
|
|
|
|
ਬਹੁਤ ਬਹੁਤ ਧੰਨਵਾਦ...... ਲਾਈਨ ਠੀਕ ਲਿਖੀ ਹੈ......ਫਿਰ ਜਰੂਰ ਪੜ੍ਹਨਾ
|
|
19 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|