ਗੱਲਾਂ ਗੱਲਾਂ ਵਿਚ ਗੱਲ ਦੀ ਗਾਲ ਬਣਜੇ ,
ਬਿਨਾ ਗਾਲ ਦੇ ਪੰਗਾ ਨੀ ਹੋ ਸਕਦਾ .
ਨੰਗੇ ਦੇਖੇ ਨੇ ਸੇਕਦੇ ਧੁਪ ਗੋਰੇ ,
ਮਸ੍ਤਾਂ ਵਾਂਗ ਕੋਈ ਨੰਗਾ ਨੀ ਹੋ ਸਕਦਾ.
ਹਿੰਦੂ ,ਸਿਖ ,ਮੁਸਲਮਾਨ ਜੇ ਅੱਡ ਕਰਤੇ ,
ਤਿਨਾ ਵਾਜ ਤਿਰੰਗਾ ਨੀ ਹੋ ਸਕਦਾ .
ਜਿਹੜਾ ਕਰੇ ਬੁਰਾਈ ਦੂਜਿਆ ਦੀ .
ਓਹ ਆਪ ਬੀ ਚੰਗਾ ਨੀ ਹੋ ਸਕਦਾ .
ਗੱਲਾਂ ਗੱਲਾਂ ਵਿਚ ਗੱਲ ਦੀ ਗਾਲ ਬਣਜੇ ,
ਬਿਨਾ ਗਾਲ ਦੇ ਪੰਗਾ ਨੀ ਹੋ ਸਕਦਾ .
ਨੰਗੇ ਦੇਖੇ ਨੇ ਸੇਕਦੇ ਧੁਪ ਗੋਰੇ ,
ਮਸ੍ਤਾਂ ਵਾਂਗ ਕੋਈ ਨੰਗਾ ਨੀ ਹੋ ਸਕਦਾ.
ਹਿੰਦੂ ,ਸਿਖ ,ਮੁਸਲਮਾਨ ਜੇ ਅੱਡ ਕਰਤੇ ,
ਤਿਨਾ ਵਾਜ ਤਿਰੰਗਾ ਨੀ ਹੋ ਸਕਦਾ .
ਜਿਹੜਾ ਕਰੇ ਬੁਰਾਈ ਦੂਜਿਆ ਦੀ .
ਓਹ ਆਪ ਬੀ ਚੰਗਾ ਨੀ ਹੋ ਸਕਦਾ .