Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸੋਚ ਸੱਚੀ ਸੁੱਚੀ ਰਖਣੀ ਹੈ ਪੈਂਦੀ

ਸੋਚ ਸੱਚੀ ਸੁੱਚੀ ਰਖਣੀ ਹੈ ਪੈਂਦੀ
ਕਦਰ ਤਾਹੀ ਕਾਗਜ਼ ਤੇ ਅੱਖਰ
ਪਰੌਣ ਵਾਲੇ ਦੀ ਹੈ ਪੈਂਦੀ
ਦਿਲ ਵਿਚ ਰੱਖੇ   ਨਾ ਜੋ ਕੌਹੜ
ਜ਼ੰਜੀਰਾ ਸ਼ਬਦਾ  ਦੀਆ ਜੋ ਦੇਵੇ ਤੌੜ
ਕਿਸੇ ਦੇ ਰਸਤੇ ਦਾ ਨਾ ਬਣੇ ਰੌੜ
ਦਿਲੋਂ ਲਿਖਣ ਵਾਲੇ ਨੂੰ
ਕਾਪੀ ਪੈਸਟ  ਦੀ ਕੀ ਲੌੜ
ਭੇਦ ਖੁਲਦਾ ਜਦੋਂ ਚੋਰ ਦਾ
ਤਸਵੀਰ ਓਹਦੀ ਦਿਲਾਂ ਚੋ
ਕੱਚੇ ਰੰਗਾ ਵਾਂਗ ਹੈ ਲਹਿੰਦੀ
ਸੋਚ ਸੱਚੀ ਸੁੱਚੀ ਰਖਣੀ ਹੈ ਪੈਂਦੀ
ਕਦਰ ਤਾਹੀ ਕਾਗਜ਼ ਤੇ ਅੱਖਰ
ਪਰੌਣ ਵਾਲੇ ਦੀ ਹੈ ਪੈਂਦੀ
ਲਿਖਣ ਨੂੰ ਮੁੱਦੇ  ਸਾਡੇ ਕੋਲ ਬਥੇਰੇ ਨੇ
ਰਾਜਨੀਤੀ ਰਿਸ਼ਵਤਖੋਰੀ ਤੇ ਲਿਖਣ
ਵਾਲੇ ਸਾਡੇ ਜੇਰੇ ਨੇ
ਪਿਆਰ ਤੇ ਦਿਲ ਦਰਦ ਵੀ ਪਾਉਂਦੇ
ਕਦੇ ਕਦੇ ਫੇਰੇ ਨੇ
ਹੱਲਾਸ਼ੇਰੀ ਦੇਣ ਵਾਲੇ ਪੰਜਾਬੀਜਮ
ਤੇ ਕਈ  ਚੇਹਰੇ ਨੇ
ਅਰਸ਼ ਲਾ ਲੈ ਤਾਰੀ ਤੂੰ ਵੀ
ਪੰਜਾਬੀ ਪੋਏਟ੍ਰੀ ਦੀ ਨਦੀ ਜਿਹੜੀ ਹੈ  ਵਹਿੰਦੀ
ਸੋਚ ਸੱਚੀ ਸੁੱਚੀ ਰਖਣੀ ਹੈ ਪੈਂਦੀ
ਕਦਰ ਤਾਹੀ ਕਾਗਜ਼ ਤੇ ਅੱਖਰ
ਪਰੌਣ ਵਾਲੇ ਦੀ ਹੈ ਪੈਂਦੀ

28 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

wa ji tuc ta kamaal kr diti... j sab di soch eni vdhya ban jave ta 

copy paste prblm hi solve ho jave....

28 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
thanks very much lovepreet ji
28 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gud one bai g.......


really jo dilon likhde ne oh kade copy paste nai krde....

28 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਅਰਸ਼... share ਕਰਨ ਲਈ ਬਹੁਤ ਬਹੁਤ ਧੰਨਵਾਦ.....

28 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ .............copy-paste krn wale jroor pdn ji .........thanx arsh 

29 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani bahut bahut sareya di

29 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut vadiya likheya bai....thankx fr sharing
29 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks nimar ji

29 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਲਿਖਿਆ ਏ ਵੀਰ ਜੀ ,,,
ਰੱਬ ਇਹਨਾ ਕਾਪੀ ਪੇਸਟ ਕਰਨ ਵਾਲਿਆਂ ਨੂੰ ਮੱਤ ਬਖਸ਼ੇ ,,,,,,,,
ਏਡਾ ਹੀ ਲਿਖਦੇ ਰਹੋ ,,,,,,
ਜਿਓੰਦੇ ਵਸਦੇ ਰਹੋ ,,,,,,,

29 Nov 2010

Showing page 1 of 2 << Prev     1  2  Next >>   Last >> 
Reply