Punjabi Poetry
 View Forum
 Create New Topic
  Home > Communities > Punjabi Poetry > Forum > messages
Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 
ਮਾਸੂਮ ਦੀ ਪੁਕਾਰ

ਅਜੇ ਤਾਂ ਮੈਂ ਮਾਂ ਦੀ ਗੋਦੀ ਦਾ ਨਿੱਗ ਜਰਾ ਸੇਕਣਾ ਸੀ,
ਅਜੇ ਤਾਂ ਮੈਂ ਮਾਂ ਦੇ ਮੁਖੜੇ ਦਾ ਨੂਰ ਰਜ਼ ਰਜ਼ ਦੇਖਣਾ ਸੀ,
ਅਜੇ ਤਾਂ ਮਾਂ ਦੀ ਉਂਗਲੀ ਫੜ ਮੈਂ ਤੁਰਨਾ ਸੀ,
ਜਦੋਂ ਮੇਰੀ ਮਾਂ ਅਮੜੀ ਨੂੰ ਰੱਬਾ ਮੈਥੋਂ ਖੋਹ ਲਿਆ,

ਕਦੇ ਤੇਰੇ ਕੀਤੇ ਤੇ ਹੱਸ ਪੈਂਦਾ ਮੈਂ,
ਜਦ ਜੀ ਕਿੱਤਾ ਮੈਂ ਕੰਧੀ ਲੱਗ ਲੱਗ ਰੋ ਲਿਆ,

ਕਿਸੇ ਆਪਣੇ ਨਾ ਮੈਨੂੰ ਪੱਲਾ ਫੜਾਇਆ,
ਮੈਂ ਬੇਗਾਨਿਆ ਦੇ ਵਿਚ ਜਵਾਨ ਹੋਇਆ,
ਕਿਸੇ ਦਾ ਨਾਂ ਇਸ ਬਦਨਸੀਬ ਨੂੰ ਪਿਆਰ ਮਿਲਿਆ,
ਬਸ ਲੋਕਾਂ ਦੇ ਤਾਨਿਆ ਵਿਚ ਜਵਾਨ ਹੋਇਆ,
ਦੋਸ਼ ਦੇਵਾਂ ਵੀ ਕੀ ਬੇਗਾਨਿਆ ਨੂੰ,
ਜਦ ਸਬ ਕੁਝ ਜਾਣ ਕੇ ਰੱਬਾ ਜਾਣ ਕੇ ਵੀ,
ਤੂੰ ਆਸਾ ਦਾ ਬੂਹਾ ਧੋਹ ਲਿਆ,

ਕਦੇ ਤੇਰੇ ਕੀਤੇ ਤੇ ਹੱਸ ਪੈਂਦਾ ਮੈਂ,
ਜਦ ਜੀ ਕਿੱਤਾ ਮੈਂ ਕੰਧੀ ਲੱਗ ਲੱਗ ਰੋ ਲਿਆ,

ਬਾਪੁ ਵੀ ਗਰੀਬੀ ਦੀ ਮਾਰ ਥੱਲੇ ਝੁਕਿਆ ਫਿਰਦਾ ਸੀ,
ਓਹ ਆਪਣੀ ਬਦਨਸੀਬੀ ਤੋਂ ਲੁਕਿਆ ਫਿਰਦਾ ਸੀ,
ਓਹਨੂੰ ਮੈਂ ਗੁਮ ਚੁਪ ਦੇਖ ਕੇ ਰੱਬਾ,
ਕਦੇ ਕਦੇ ਓਹਦੇ ਦਿਲ ਦਾ ਦਰਦ ਮੈਂ ਟੋਹ ਲਿਆ,

ਕਦੇ ਤੇਰੇ ਕੀਤੇ ਤੇ ਹੱਸ ਪੈਂਦਾ ਮੈਂ,
ਜਦ ਜੀ ਕਿੱਤਾ ਮੈਂ ਕੰਧੀ ਲੱਗ ਲੱਗ ਰੋ ਲਿਆ,

ਸੁਨੀ ਇਸ ਮਾਸੂਮ ਦੀ ਤੂੰ ਪੁਕਾਰ ਰੱਬਾ,
ਅਗਲੇ ਜਨਮ ਵਿਚ ਬਖਸ਼ੀ ਲੰਮੀ ਉਮਰ ਲਈ ਮਾਂ ਦਾ ਪਿਆਰ ਰੱਬਾ,
ਚਾਹੇ ਹਰ ਪਾਸੇ ਤੋਂ ਦੇ ਲੈ ਮੈਨੂੰ ਤੂੰ ਹਾਰ ਰੱਬਾ,
ਨਿਮਾਣੀ ਉਮਰੇ ਰਾਜੇਸ਼ ਨੇ ਕੀਨਾ ਯਾਦਾਂ ਦਾ ਬੋਝ ਧੋਹ ਲਿਆ,

ਕਦੇ ਤੇਰੇ ਕੀਤੇ ਤੇ ਹੱਸ ਪੈਂਦਾ ਮੈਂ,
ਜਦ ਜੀ ਕਿੱਤਾ ਮੈਂ ਕੰਧੀ ਲੱਗ ਲੱਗ ਰੋ ਲਿਆ,

 

Writer Rajesh Sarangal

09 Jul 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਜ਼ਜਬਾਤੀ ਰਚਨਾ ਪੇਸ਼ ਕੀਤੀ ਹੈ ਵੀਰ ਤੇ ਬਹੁਤ ਹੀ ਸੋਹਣਾ ਲਿਖਿਆ ਹੈ | ਪ੍ਰਮਾਤਮਾ ਹੋਰ ਵੀ ਵਧੀਆ ਲਿਖਣ ਦਾ ਬਲ ਬਖਸ਼ੇ | ਜਿਓੰਦੇ ਵੱਸਦੇ ਰਹੋ,,,

09 Jul 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

Bahut Bahut Dhanwad Harpinder Veere,

09 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut sohni aa rachana veerey...keep sharing

09 Jul 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

TnQ Veere

09 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਹੁਤ ਸੋਹਣੀ ਤੇ ਜਜਬਾਤੀ ਰਚਨਾ........thanks

09 Jul 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

Bahut Meharbani Veere,,,,,,,,,,Te Tuhada Swagat Hai

09 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut vdia veere... main eh pahilan vi padhi hoyi a ... punjabi.cc te .. othe vi ehnu tuci hi post kita hoya c.... khushi hoyi ki ik hor vadhia writer punjabizm nal judd gia a... welcome here.. gud job vire

09 Jul 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

Haan Veere Main Ohte V post Kiti Hai Apni Kavita,Mainu Khushi  MAIN TUHADI SITE DA HISSA BANEYA,

Bahut Bahut Meharbani Veere

09 Jul 2012

Reply