Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਰਕਾਰ ਗੁਨਾਹਗਾਰ ਸਾਡੀ

 

ਜਿਹੜੀ ਸਰਕਾਰ ਸਾਡੀ ਓਹੀ ਏ ਗੁਨਾਹਗਾਰ ਸਾਡੀ ,
ਅਸੀਂ ਲੋਕ ਲੋਕਤੰਤਰ ਨੂੰ ਕਹੀਏ ਚੰਗਾ,
ਪਰ ਲੋਕਤੰਤਰ ਵੀ ਕਰਦੀ ਏ ਵਿਉਪਾਰ ਸਾਡੀ |
ਵੋਟਾਂ ਪਾ ਕੇ ਖੁਸ਼ ਹੋ ਲੈਂਦੇ ਆ, ਚੁਣ ਲਈ ਏ ਆਪਾਂ ਸਰਕਾਰ ਸਾਡੀ,
ਜਿਹੜੀ  ਖੁਸ਼ ਕਰਕੇ ਰਵਾਉਂਦੀ ਏ ........... ਸਾਨੂੰ,
ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |
ਦਰ ਦਰ ਜਾ ਕੇ ਪਹਿਲਾਂ ਮੰਗਦੇ ਨੇ ਵੋਟਾਂ ,
ਜਿੱਤਕੇ ਜਿੱਤ ਕਰਦੀ ਏ ਦਰਕਿਨਾਰ ਸਾਡੀ |
ਓ ਅਸੀਂ ਲੜਕੇ ਮਰੀਏ ਜਾਂ ਭੁਖੇ ਮਰੀਏ,
ਨਹੀਂਓ ਸੁਣਦੀ ਉਹਦੇ ਕੰਨਾਂ ਨੂੰ ਦਰਕਾਰ ਸਾਡੀ |
ਅਸੀਂ ਸਵਾਲੀ ਤੇ ਓਹ ਦਾਤੀ ਬਣ ਬੈਠੀ,
ਹੁਣ ਰੂਹ ਵੀ ਕਰਦੀ ਆ ਹਾਲ - ਪੁਕਾਰ ਸਾਡੀ |
ਦੇਸ਼ ਲੁੱਟ ਕੇ ਖਾ ਗਏ ਸਾਡੇ ਹਮਦਰਦ ,
ਪੂੰਜੀ ਭੇਜਤੀ ਲੁੱਟਕੇ ਬਾਹਰ ਸਾਡੀ |
ਓਹ ਕਾਲੇ ਦਿਲਾਂ ਦੇ , ਕਾਲੇ ਹੀ ਕਰਨ ਧੰਦੇ ,
ਹੋਵੇ ਤਕੜੇ ਤੇ ਅਮੀਰ ਦੀ ਜੈ-ਕਾਰ ਸਾਥੀ ,
ਜਿੰਨਾ 200 ਸਾਲਾਂ 'ਚ ਸਾਨੂੰ ਅੰਗਰੇਜ ਖਾ ਗਏ ,
ਓੰਨਾ 60 ਸਾਲ 'ਚ ਖਾ ਗਈ ਏ ਪਹਿਰੇਦਾਰ ਸਾਡੀ |
'ਬਰਾੜਾ' ਤੂੰ ਵੀ ਸੱਚ ਨੂੰ ਬਣਿਆ ਝੂਠ ਰਹਿਣ ਦੇ ,
ਨਹੀਂ ਤਾ ਹਸਤੀ ਹੋਵੇਗੀ ਖਜਲ ਖੁਆਰ ਸਾਡੀ |
ਚੰਗਾ ਕੋਈ ਨਹੀਂ , ਮਾੜੇ ਸਾਰੇ ਹੀ ਨੇ ,
ਬਣ ਗਈ ਏ ਰਿਸ਼ਵਤ-ਮਾਇਆ ਵਫ਼ਾਦਾਰ ਸਾਡੀ | 

ਜਿਹੜੀ ਸਰਕਾਰ ਸਾਡੀ ਓਹੀ ਏ ਗੁਨਾਹਗਾਰ ਸਾਡੀ ,

ਅਸੀਂ ਲੋਕ ਲੋਕਤੰਤਰ ਨੂੰ ਕਹੀਏ ਚੰਗਾ,

ਪਰ ਲੋਕਤੰਤਰ ਵੀ ਕਰਦੀ ਏ ਵਿਉਪਾਰ ਸਾਡੀ |

ਵੋਟਾਂ ਪਾ ਕੇ ਖੁਸ਼ ਹੋ ਲੈਂਦੇ ਆ, ਚੁਣ ਲਈ ਏ ਆਪਾਂ ਸਰਕਾਰ ਸਾਡੀ,

ਜਿਹੜੀ  ਖੁਸ਼ ਕਰਕੇ ਰਵਾਉਂਦੀ ਏ ........... ਸਾਨੂੰ,

ਅਸੀਂ ਓਸੇ ਨੂੰ ਕਹਿੰਦੇ ਆ ਚੁਣੀ ਸਰਕਾਰ ਸਾਡੀ |

 

ਦਰ ਦਰ ਜਾ ਕੇ ਪਹਿਲਾਂ ਮੰਗਦੇ ਨੇ ਵੋਟਾਂ ,

ਜਿੱਤਕੇ ਜਿੱਤ ਕਰਦੀ ਏ ਦਰਕਿਨਾਰ ਸਾਡੀ |

ਓ ਅਸੀਂ ਲੜਕੇ ਮਰੀਏ ਜਾਂ ਭੁਖੇ ਮਰੀਏ,

ਨਹੀਂਓ ਸੁਣਦੀ ਉਹਦੇ ਕੰਨਾਂ ਨੂੰ ਦਰਕਾਰ ਸਾਡੀ |

 

ਅਸੀਂ ਸਵਾਲੀ ਤੇ ਓਹ ਦਾਤੀ ਬਣ ਬੈਠੀ,

ਹੁਣ ਰੂਹ ਵੀ ਕਰਦੀ ਆ ਹਾਲ - ਪੁਕਾਰ ਸਾਡੀ |

ਦੇਸ਼ ਲੁੱਟ ਕੇ ਖਾ ਗਏ ਸਾਡੇ ਹਮਦਰਦ ,

ਪੂੰਜੀ ਭੇਜਤੀ ਲੁੱਟਕੇ ਬਾਹਰ ਸਾਡੀ |

 

ਓਹ ਕਾਲੇ ਦਿਲਾਂ ਦੇ , ਕਾਲੇ ਹੀ ਕਰਨ ਧੰਦੇ ,

ਹੋਵੇ ਤਕੜੇ ਤੇ ਅਮੀਰ ਦੀ ਜੈ-ਕਾਰ ਸਾਥੀ ,

ਜਿੰਨਾ 200 ਸਾਲਾਂ 'ਚ ਸਾਨੂੰ ਅੰਗਰੇਜ ਖਾ ਗਏ ,

ਓੰਨਾ 60 ਸਾਲ 'ਚ ਖਾ ਗਈ ਏ ਪਹਿਰੇਦਾਰ ਸਾਡੀ |

 

'ਬਰਾੜਾ' ਤੂੰ ਵੀ ਸੱਚ ਨੂੰ ਬਣਿਆ ਝੂਠ ਰਹਿਣ ਦੇ ,

ਨਹੀਂ ਤਾ ਹਸਤੀ ਹੋਵੇਗੀ ਖਜਲ ਖੁਆਰ ਸਾਡੀ |

ਚੰਗਾ ਕੋਈ ਨਹੀਂ , ਮਾੜੇ ਸਾਰੇ ਹੀ ਨੇ ,

ਬਣ ਗਈ ਏ ਰਿਸ਼ਵਤ-ਮਾਇਆ ਵਫ਼ਾਦਾਰ ਸਾਡੀ | 

 

                                           ਜੱਸ ਬਰਾੜ (301020100

 

29 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜਿੰਨਾ 200 ਸਾਲਾਂ 'ਚ ਸਾਨੂੰ ਅੰਗਰੇਜ ਖਾ ਗਏ ,

ਓੰਨਾ 60 ਸਾਲ 'ਚ ਖਾ ਗਈ ਏ ਪਹਿਰੇਦਾਰ ਸਾਡੀ |

 

bilkul theek kiha JASS veer G....es layi taan aapan kai waar sunde haan k ehna naalon te Angrej hee changey c....

 

Bahut Khoob Veer G...keep it up

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya veer g .......


es poem nu tuci Punjab Politics ch v post kr deo g

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਸ਼ੁਕਰੀਆ ਜੀ .........ਬਲਿਹਾਰ ਤੇ ਸੁਨੀਲ ਤੁਸੀਂ visit ਕੀਤਾ ਬਹੁਤ ਧੰਨਬਾਦ

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
great creation...!!

 

sat shri akal bai ji


bahut hi kamaal likheya bai...tusi sahi keha ke 200 salaan ton angrej luttde rhe te pichle 60-65 salaan ton sade aapne chune neta hi sada khoon choos rhae ne..


ਦੇਸ਼ ਲੁੱਟ ਕੇ ਖਾ ਗਏ ਸਾਡੇ ਹਮਦਰਦ ,

ਪੂੰਜੀ ਭੇਜਤੀ ਲੁੱਟਕੇ ਬਾਹਰ ਸਾਡੀ |

 

eh tusi bilkul sahi keha sade desh de neta taan sirf apna bank balance vadhaun ch lagge hoye aaa ohna nu desh te desh de lokan di koi chinta nahi...


bahut hi lajwaab hai tuhadi eh rachna..shuru ton lai ke samapti takk parhdeya insaan nu sarkar de lokan naal kite matreye vateerey prti jhanjhorhdi hai..kalli-kalli star doongha arth rakhdi hai...bahut hi uchhi-suchhi soch nu darsayaa hai...


rabb es uchhi soch da deeva hamesha jagda rakhhe...!!!! jionde vassde raho.......

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਸ਼ੁੱਕਰੀਆ ਨਿਮਰ ਵੀਰ

30 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾਈ ਰਾਜ ਕਾਕੜੇ ਦੇ ਕਹਿਣ  ਵਾਂਗ  
           ਗੱਲ  ਕੌੜੀ ਏ ਪਰ ਸੱਚੀ  ਏ

30 Oct 2010

Sony Punjabi
Sony
Posts: 29
Gender: Male
Joined: 28/Feb/2010
Location: Jaito
View All Topics by Sony
View All Posts by Sony
 

bahut vadhiya likhiya veer g...

04 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g ur creation on top

05 Nov 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

nice  ji

05 Nov 2010

Showing page 1 of 2 << Prev     1  2  Next >>   Last >> 
Reply