Home > Communities > Punjabi Poetry > Forum > messages
ਸਦੀਵੀ ਵਿਛੋਡ਼ਾ
ਤੇਰੀ ਜੀਵਨ ਸਾਥਣ ਨੂੰ ਤਾਂ ਰੋਂਦੀ ਨੂੰ ਵਰਾ ਲਵਾਂਗੀ ਮੈਂ
ਪਰ ਤੇਰੇ ਘਰ ਦੀਆਂ ਕੰਧਾਂ ਕਿੰਝ ਜਰਨਗੀਆਂ
ਅਾਪਣੇ ਸੀਨੇ ਤੇ ਲੱਗੇ ਉਸ ਕਿੱਲ ਦੀ ਪੀੜ
ਜਿਸ ਉੱਤੇ ਹੁਣ ਤੇਰੀ ਹਾਰ ਵਾਲੀ ਫੋਟੋ ਟੰਗੀ ਜਾਵੇਗੀ
ਕੰਧਾਂ ਵੀ ਤੇਰੀ ਵਰ੍ਹੇਗੰਡ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ
ਤੁਹਾਡੀ ਦੋਹਾਂ ਦੀ ਇਕ ਨਵੀਂ ਤਸਵੀਰ ਉਡੀਕਿਆ ਕਰਨਗੀਆਂ
ਪਰ ਜਿੰਦਗੀ ਦੇ ਨਾਲ ਨਾਲ ਤਸਵੀਰਾਂ ਵਿੱਚ ਵੀ ਸਾਥ ਮੁੱਕ ਜਾਂਦੇ ਨੇ
ਜਦ ਹਮਸਫਰ ਇਉਂ ਅੱਧਵਾਟੇ ਛੱਡ ਤੁਰ ਜਾਂਦੇ ਨੇ...
13 Apr 2015
ਪਰ ਜਿੰਦਗੀ ਦੇ ਨਾਲ ਨਾਲ ਤਸਵੀਰਾਂ ਵਿੱਚ ਵੀ ਸਾਥ ਮੁੱਕ ਜਾਂਦੇ ਨੇ
ਜਦ ਹਮਸਫਰ ਇਉਂ ਅੱਧਵਾਟੇ ਛੱਡ ਤੁਰ ਜਾਂਦੇ ਨੇ...
ਪਰ ਜਿੰਦਗੀ ਦੇ ਨਾਲ ਨਾਲ ਤਸਵੀਰਾਂ ਵਿੱਚ ਵੀ ਸਾਥ ਮੁੱਕ ਜਾਂਦੇ ਨੇ
ਜਦ ਹਮਸਫਰ ਇਉਂ ਅੱਧਵਾਟੇ ਛੱਡ ਤੁਰ ਜਾਂਦੇ ਨੇ...
Hmm! Good one, Navpreet ji
Thnx for sharing...
GodBless !

Yoy may enter 30000 more characters.
13 Apr 2015
Zindagi de naal naal tasveera de saath...........
waqt balvaan hai dukh te yadan madham pa dinda hai bahut khoob. Wa kamaal dil khichvi rachna sadivi vichode da haal vian kardi. Jeunde raho Rabb kalam nu warqat deve.
13 Apr 2015
Our heart and Prayers with you Navpreet ji... Condolences to you and family.
Pain is clearly visible in the writing...
May the departed soul rest in peace !!!
13 Apr 2015
sorry......ਸੋ sad....ਰਾਜਵੰਤ ਲਈ ਸੋਚ ਕੇ ਮਨ ਉਦਾਸ ........
14 Apr 2015
Copyright © 2009 - punjabizm.com & kosey chanan sathh