Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸਦਰਾਂ

ਮੈਂ ਕੋਣ ਹਾਂ ਜੋ ਆਖਾਂ ਜਾਕੇ ਓਸ ਨੂ ਦਿਲ ਕਿਸੇ ਦਾ ਇੰਝ ਹੀ ਨਾ ਤੋੜਿਆ ਕਰੋ , ਆਸ ਕਰਕੇ ਆਉਂਦਾ ਹੈ ਸਵਾਲੀ ਕਿਵੇ ਕਹਾਂ ਦਰ੍ਰ ਤੋਂ ਖਾਲੀ ਨਾ ਮੋੜਿਆ ਕਰੋ , ਅੱਜ ਦੀਆਂ ਕੱਲੀਆਂ ਹੀ ਫੁੱਲ ਬਣ ਨੀਆ, ਪੈਰਾਂ ਚ ਨਾ ਇਹਨਾ ਨੂ ਮਰੋੜਿਆ ਕਰੋ ਹਰ ਕਿਸੇ ਦੇ ਆਪਣੇ ਨੇ ਚਾ ਹੁੰਦੇ ਪੈਰਾਂ ਚ ਨਾ ਸਦਰਾਂ ਰੋਲਿਆ ਕਰੋ , ਹਰ ਕੋਈ ਹੈ ਚੁਕੀ ਫਿਰਦਾ ਭਰ ਦੁਖਾਂ ਦਾ , ਦਿਲ ਕਿਸੇ ਦਾ ਬੈਠ ਕੇ ਫਰੋਲਿਆ ਕਰੋ , ਹਰ ਚੀਜ਼ ਨਹੀ ਮਿਲਦੀ ਬਾਜ਼ਾਰ ਚੋਂ ਐਵੇਂ ਨਾ ਹਰ ਚੀਜ਼ ਪੈਸੇ ਨਾਲ ਤੋਲਿਆ ਕਰੋ , ਤਲਵਾਰ ਤੋ ਭੈੜਾ ਜ਼ਖਮ ਬੋਲ ਦਾ ਐਵੇਂ ਨਾ ਯਾਰੋ ਕੌੜੇ ਬੋਲ ਬੋਲਿਆ ਕਰੋ , ਹੁੰਦਿਆ ਕੋਲ ਨਹੀ ਸਾਰ ਲੈਂਦੇ ਪਿਛੋ ਗਿਆ ਦੇ ਹੰਝੂ ਨਾ ਡੋਲਿਆ ਕਰੋ , ਸਬ ਕੁਝ ਜਾਣ ਕੇ ਅਨਜਾਣ ਕਿਉ ਕੋਣ ਹਾਂ ਕਹਾਂ ਉਸਨੁ ਪ੍ਰੀਤ ਨੂ ਨੈਨਾ ਚ ਸਮੋ ਲਿਆ ਕਰੋ

01 Oct 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 

ਘਟ ਤਾਂ ਤੁਸੀਂ ਵੀ ਨਹੀਂ ਕਿਸੇ ਤੋਂ ਲਿਖਦੇ ਤਾਂ ਤੁਸੀਂ ਵੀ ਬੜਾ vadiya ਹੋ

02 Oct 2011

Reply