ਇੱਕ ਅਨੰਤ ਰਾਹ ਦਫ਼ਨ ਹੈਜਿਵੇਂ ਮੇਰੀਆਂ ਖਾਮੋਸ਼ ਨਜ਼ਰਾਂ ਦੇ ਪਾਰਤੇ ਮੇਰੀ ਕੰਬਦੀ ਸੋਚ ਅਜੇ ਵੀ ਹੈ ਜਿਵੇਂਇੱਕ ਮੂਕ ਮੰਜ਼ਿਲ ਵੱਲ ਜਾਂਦੇ ਸਫਰ ਚ 'ਖਵਾਹਿਸ਼ , ਬੇਚੈਨੀ ਤੇ ਚੁੱਪਇਹਨਾਂ ਹ੍ਮ੍ਸ੍ਫਰਾਂ ਨੇ ਤਾਂ ਬਣਾਈ ਹੈਮੇਰੇ ਸਿਰ ਦੇ ਉਪਰਲੀ ਛਾਂਸਿਖਰ ਦੁਪਹਿਰੇ ਇਸ ਤਪਦੇ ਸਫਰ ਚ'ਉਡੀਕ ਕਦੇ ਨਹੀਂ ਮਰਦੀ ਹੁੰਦੀਬੱਸ ਹੁੰਦੀ ਹੈ ਕੁਝ ਪਲਾਂ ਲਈਮਿਲਾਪ ਦੇ ਪਰਦੇ ਓਹਲੇਜਿੰਦਗੀ ਦੇ ਇਸ ਅਮੁੱਕ ਸਫਰ ਚ'ਕੁਕਨੂਸ੧੫-੦੮-੨੦੧੨
ਬਹੁਤ ਗਹਿਰਾਈ ਵਾਲੇ ਅਰਥ ਨੇ ਇਹਨਾ ਸ਼ਬਦਾਂ ਚ........nycc......