|
 |
 |
 |
|
|
Home > Communities > Punjabi Poetry > Forum > messages |
|
|
|
|
|
ਸਫੇਦ ਲਿਬਾਜ਼ !!! |
ਮੇਰੇ ਸਫੇਦ ਲਿਬਾਜ਼ ਤੇ, ਹਰ ਕੋਈ ਦਾਗ ਜ਼ਿੰਦਗੀ ਭਰ ਲਾਉਂਦਾ ਰਿਹਾ ...!!! ਇਹ ਦਿਲ ਮੇਰਾ ਹਰ ਦਾਗ ਨੂੰ, ਰੰਗ ਪਿਆਰਾ ਮੰਨ ਸਭ ਚਾਹੁੰਦਾ ਰਿਹਾ ...!!! ਦਿਲ ਮੇਰੇ ਨੂੰ ਡੂੰਗੇ ਦੁੱਖ ਦੇਕੇ, ਹਰ ਕੋਈ ਸੱਚੇ ਦਿੱਲੋਂ ਫੇਰ ਰੋਂਦਾ ਰਿਹਾ ...!!! ਇਹ ਦਿਲ ਸਭਦਾ ਦਿਲ ਰੱਖਨ ਲਈ, ਬੱਸ ਉੱਤੋ - ਉੱਤੋ ਮੁਸਕਰਾਉਂਦਾ ਰਿਹਾ ...!!! ਜਿੰਦਗੀ ਦੇ ਇਸ ਸਫ਼ਰ ਦੇ ਵਿੱਚ, ਮੈਨੂੰ ਕੋਈ ਨਾ ਕੋਈ ਤਤ੍ਰ੍ਹ੍ਹਪਾਉਂਦਾ ਰਿਹਾ ...!!! ਇਹ ਕਿਰਦਾਰ ਮੇਰਾ ਲਾਜਵਾਬ ਹੈ, ਹਰ ਤਤ੍ਰ੍ਹ੍ਹਪ ਨਾਲ ਮੰਨ ਪਰਚੌਂਦਾ ਰਿਹਾ ...!!! ਕਿੰਨੀਆਂ ਕਿਰਚਾਂ ਤੇ ਤਲਵਾਰਾਂ ਚੱਲੀਆਂ, ਹਰ ਕ਼ਾਤਿਲ ਹਥਿਆਰ ਚਲਾਉਂਦਾ ਰਿਹਾ ...!!! ਇਹ ਦਿਲ ਮੇਰਾ ਆਪਣੇ ਜ਼ਖਮਾਂ ਤੇ, ਆਪਣੇ ਆਪ ਹੀ ਮਲ੍ਹਮ ਲਗਾਉਂਦਾ ਰਿਹਾ ...!!! (ਕਲਮ : ਲੱਕੀ)
|
|
02 Mar 2012
|
|
|
|
ਵਾਹ !! ਖਿਆਲਾਤ ਦੀ ਤਾਰੀਫ਼ ਕਰਨੀ ਪੈਣੀ ਆ... ....
ਕਰਕੇ ਮੇਰਾ ਕਤਲ ਮੁਸਕਰਾ ਰਹੇ ਨੇ ਕਾਤਿਲ ਖੁਸ਼ ਹਾਂ ਮੌਤ ਦੇ ਵਕਤ ਕਿਸੇ ਨੂੰ, ਖੁਸ਼ੀ ਦੇਣ ਦੇ ਵੀ ਹਾਂ ਕਾਬਿਲ
ਰੂਹ ਦਾ ਕਤਲ ਤਾਂ ਨਹੀਂ ਕਰ ਸਕਦੇ ਸੋਚਣਗੇ ਓਹ ਕਿਸ ਹੱਦ ਤੱਕ ਜਾਹਿਲ
|
|
02 Mar 2012
|
|
|
|
|
ਮੇਰੇ ਖਿਆਲ ਵਿਚ ਲਿਬਾਜ਼ ਨਹੀਂ ਲਿਬਾਸ ਹੋਣਾ ਚਾਹੀਦਾ ਹੈ |
|
|
02 Mar 2012
|
|
|
|
I also think that actual word is 'LIBAAS'. THX SIR FOR YOUR SUGGESTION !!! KEEP IN CORRECTING MA MISTAKES !!!
|
|
03 Mar 2012
|
|
|
|
|
sohni rachna hai ji....tfs
|
|
03 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|