|
 |
 |
 |
|
|
Home > Communities > Punjabi Poetry > Forum > messages |
|
|
|
|
|
ਸਫ਼ਰ ਜਾਰੀ ਹੈ ਜਾਰੀ ਰਹੇਗਾ. |
ਜ਼ਿੰਦਗੀ ਜਦ ਕਦੇ ਵੀ ਜ਼ਿੰਦ ਤੋਂ ਹਿਸਾਬ ਮੰਗੇਗੀ, ਮੌਤ ਦੀ ਸਲੇਟ ਤੇ, ਕੁਝ ਕੁ ਸ਼ਬਦ ਆਕਾਰ ਬਣ, ਤੇਰੇ ਸਨਮੁੱਖ ਹੋਣਗੇ, ਤੂਂ ਚਾਹੇ ਅੱਖ ਚੁਰਾਵੇਂ, ਉਹ ਤੇਰਾ ਸੱਚ ਨਿਖੇੜਣ ਲਈ, ਕਰਮਾਂ ਦੀ ਤਪਸ਼ ਤੋਂ ਪਰ੍ਹੇ, ਅੱਗ ਦੇ ਸੇਕ ਵਿੱਚ ਝੁਲਸ ਦੇਣਗੇ, ਜੋ ਤੇਰੇ ਕੋਲ ਹੋਵੇਗਾ ਰੋਏਗਾ ਨਹੀਂ, ਪਾਖੰਡ ਨਹੀਂ ਕਰੇਗਾ, ਜ਼ਿੰਦਗੀ ਦਾ ਸਫ਼ਰ ਜਾਰੀ ਰਹੇਗਾ, ਤੇਰੇ ਵਜ਼ੂਦ ਦੇ ਢਹਿ ਜਾਣ ਨਾਲ, ਜ਼ਿੰਦਗੀ ਥੋੜਾ ਰੁਕਦੀ ਹੈ, ਸਫ਼ਰ ਜਾਰੀ ਹੈ ਜਾਰੀ ਰਹੇਗਾ..............।
|
|
22 Jul 2013
|
|
|
|
ਵਾਹ ! ਕਮਾਲ ਦਾ ਲਿਖਿਆ ਹੈ | ਸਫ਼ਰ ਜਾਰੀ ਹੀ ਰਹਿਣਾ ਚਾਹਿਦਾ ਹੈ | ਜੀਓ,,,
|
|
22 Jul 2013
|
|
|
|
ਬਹੁਤ ਸਟੀਕ ਲਿਖਿਆ ਹੈ ਸਿੰਘ ਸਾਬ | ਇਹ ਰੋਣਾ, ਪਾਖੰਡ ਆਦਿਕ ਤੇ ਸ਼ਰੀਰ ਦੇ ਨਾਲ ਹੀ ਹਨ ਨਾ ਕਿ ਜਿੰਦ ਨਾਲ |
ਜਗਜੀਤ ਸਿੰਘ ਜੱਗੀ
ਬਹੁਤ ਸਟੀਕ ਲਿਖਿਆ ਹੈ ਸਿੰਘ ਸਾਬ | ਇਹ ਰੋਣਾ, ਪਾਖੰਡ ਆਦਿਕ ਤੇ ਸ਼ਰੀਰ ਦੇ ਨਾਲ ਹੀ ਹਨ, ਜਿੰਦ ਨਾਲ ਇਨ੍ਹਾਂ ਦਾ ਕੀਹ ਵਾਸਤਾ ? ਸੁੰਦਰ ਵਿਚਾਰ and efforless attempt. Congrats !
ਜਗਜੀਤ ਸਿੰਘ ਜੱਗੀ
|
|
23 Jul 2013
|
|
|
|
. ਆਦਤ ਬੁਰੀ ਨਹੀਂ ਹਰ ਕਿਸੇ ਨੂੰ ਪ੍ਰਵਾਨ ਕਰ ਲੈਣਾ ਵਕਤ ਨੂੰ ਹੁਣ ਫਿਰ ਲੋੜ ਹੈ ਬੁਰੇ ਨੂੰ ਬੁਰਾ ਕਹਿਣਾ... ਬਹੁਤ ਧੰਨਵਾਦ ਤੁਸੀਂ ਮਾਣ ਬਖ਼ਸ਼ਿਆ ਹੈ.....
|
|
23 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|