|
 |
 |
 |
|
|
Home > Communities > Punjabi Poetry > Forum > messages |
|
|
|
|
|
ਸਹਾਰੇ ਨਈ ਮਿਲਣੇ |
ਕੁਝ ਇੱਦਾਂ ਫਸ ਗਏ ਵਿਚ ਭੰਵਰ ਸਾਨੂ ਕਦੇ ਕਿਨਾਰੇ ਨਈ ਮਿਲਣੇ, ਬਾਹਾਂ ਖੋਲਕੇ ਦੁਨੀਆ ਛਡ ਜਾਂਗੇ ਸਾਨੂ ਕਦੇ ਸਹਾਰੇ ਨਈ ਮਿਲਣੇ.
ਲੇਖਾਂ ਵਿਚ ਖੋਰੇ ਕੀ ਲਿਖਿਆ ਅਸੀਂ ਸੁਪਨੇ ਲਏ ਅਸਮਾਨਾ ਦੇ, ਇਕ ਆਸ ਲਾ ਬੈਠੀ ਝੁੱਗੀ ਨੂ ਲਗਦਾ ਏ ਚੁਬਾਰੇ ਨਈ ਮਿਲਣੇ.
ਇਕ ਝਾਤ ਹੈ ਮੇਰੇ ਨੈਣਾ ਨੂ ਦੇਖਣ ਪਿਆਰ ਕਦੇ ਤੇਰੇ ਨੈਣੀ, ਪਲ-੨ ਇਹ ਸਿਸਕਦੀਆਂ ਅਖਾ ਲਗਦਾ ਓਹ ਨਜ਼ਾਰੇ ਨਈ ਮਿਲਣੇ.
ਕਦੇ ਮਿਲਣੀ ਨੀ ਪਰਵਾਨੇ ਨੂ ਭਾਵੇਂ ਸ਼ਮਾ ਦੇ ਵਿਚ ਸਮੋ ਜਾਂਦਾ, ਜਿਵੇਂ ਕਾਲੀਆਂ ਬੋਲੀਆਂ ਰਾਤਾਂ ਨੂ ਚੰਨ ਦੇ ਨਾਲ ਤਾਰੇ ਨਈ ਮਿਲਣੇ..
ਸੁਰਜੀਤ ਸਿੰਘ ਮੇਲਬੋਰਨ
|
|
26 Feb 2011
|
|
|
|
|
|
bahut pyari rachna..well written .gud job.!
|
|
27 Feb 2011
|
|
|
|
As Usual...TOO GOOD...

keep writing & Sharing..!!
|
|
27 Feb 2011
|
|
|
|
|
really nice creation....good job
|
|
27 Feb 2011
|
|
|
|
|
|
bahut hi khoobsurati naal likheya....nice writing
|
|
27 Feb 2011
|
|
|
|
thanks for ur time friends...balihar bhaji thanks a lot...
|
|
28 Feb 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|