|
 |
 |
 |
|
|
Home > Communities > Punjabi Poetry > Forum > messages |
|
|
|
|
|
ਸਹਿਬਾ |
ਸਿੱਟਾ ਵੇਖਿਆ ਕਮਾਏ ਜਦੋ਼ ਇਸ਼ਕ ਦਾ, ਸਹਿਬਾ ਉਚੀ ਉਚੀ ਮਾਰਦੀ ਏ ਧਾਹ, ਕਿਸੇ ਚੰਦਰੇ ਵੇਲੇ ਦਿਆਂ ਲੱਗੀਆਂ,
ਗਈਆਂ ਪੇਸ਼ ਨੇ ਜੱਟੀ ਦੇ ਆ,
ਅੱਜ ਸੌ ਸੌ ਸੀ ਮੈਂ ਕਰਨੇ ਨਖਰੇ,
ਹਥੀਂ ਰੰਗਲਾ ਵੇ ਚੂੜਾ ਪਾ,
ਘੁੰਡ ਚੱਕਦਾ ਜਾਂ ਮੁਖੜੇ ਤੋਂ ਲਾੜਾ ਵੇ,
ਲੈਂਦਾ ਚੰਨ ਵੀ ਨੀਂਵੀਂਆ ਪਾ,
ਅੱਜ ਦਿਨ ਹੈ ਮੇਰੇ ਵਿਆਹ ਦਾ,
ਕਿਤੇ ਚੱਲ ਕੇ ਤਾਂ ਤੇਲ ਚੁਆ
ਕਿਤੇ ਚੱਲ ਕੇ ਤਾਂ ਤੇਲ ਚੁਆ..........
unkwn.
|
|
07 Apr 2012
|
|
|
|
ਮਾਣਕ ਜੀ ਦਾ ਗਾਇਆ ਗੀਤ ਸਾਂਝਾ ਕਰਨ ਲਈ ਧੰਨਵਾਦ,,,ਜੀਓ,,,
|
|
07 Apr 2012
|
|
|
|
Bahut khoobsurat geet ae jee MAANAK huran da....
Mere maapiyan de reh gaye wichey chaa arhiya,
Ve kittey challke..kittey challke taan tel chua arhiya,,,,
thnx 4 sharing..!!
|
|
08 Apr 2012
|
|
|
|
|
Thnx.......to........all........
|
|
09 Apr 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|