|
 |
 |
 |
|
|
Home > Communities > Punjabi Poetry > Forum > messages |
|
|
|
|
|
ਸਾਈਂ ! |
ਸਾਈਂ ! ਤੂੰ ਆਪਣੀ ਚਿਲਮ ਵਿਚੋਂ ਮਾਸਾ ਕੁ ਅੱਗ ਦੇ ਦੇ ! ਮੈਂ ਤੇਰੀ ਅਗਰਬੱਤੀ ਹਾਂ ਤੇ ਤੇਰੀ ਦਰਗਾਹ ਉੱਤੇ ਮੈਂ ਘੜੀ ਬਲਣਾ ਹੈ ...
ਮੈਂ ਆਪਣੀ ਮਿੱਟੀ
ਤੇਰੇ ਇਸ਼ਕ ਵਿਚ ਗੁੰਨੀ
ਇਹ ਕਾਇਆ ਸੁਲਗ ਜਾਏਗੀ
ਤਾਂ ਇਕ ਧੂੰਆਂ ਜਿਹਾ ਉਠੇਗਾ
ਧੂੰਏਂ ਦਾ ਪਿੰਡਾ ਲਰਜ਼ ਜਾਏਗਾ
ਬੱਸ ਏਨੀ ਕੁ ਗੱਲ ਕਹੇਗਾ
ਕਿ ਜਿਹੜੀਆਂ ਵਾਵਾਂ
ਏਥੋਂ ਦੀ ਲੰਘਦੀਆਂ
ਤੇਰੇ ਸਾਹਵਾਂ ਨੂੰ ਛੋਹਦੀਆਂ
ਮੈਂ ਉਨ੍ਹਾਂ ਵਾਵਾਂ 'ਚ ਰਲਣਾ ਹੈ .......
ਅੰਮ੍ਰਿਤਾ ਪ੍ਰੀਤਮ
|
|
24 Nov 2012
|
|
|
|
bahutkhoob........tfs.....
|
|
25 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|