Punjabi Poetry
 View Forum
 Create New Topic
  Home > Communities > Punjabi Poetry > Forum > messages
Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 
ਸਜ਼ਾਵਾ

ਅਕਸਰ ਮੈਂ ਤਾਰਿਆਂ ਦੀ ਲੋਏ ਇਕੱਲਾ ਬੈਠਾ ਸੋਚਦਾ ਰਹਿਣਾ,
ਸਾਨੂੰ ਕਿਸ ਗਲਤੀ ਦੀਆਂ ਸਜ਼ਾਵਾ ਮਿਲੀਆਂ ਨੇ,

ਮੁੱਦਤਾਂ ਹੋ ਗਈਆਂ ਸਾਨੂੰ ਤੁਰਦਿਆਂ ਨੂੰ,
ਅੱਜ ਤੱਕ ਨਾਂ ਮੰਜਿਲ ਨਜ਼ਰ ਆਈ,
ਕੈਸੀਆਂ ਸਾਨੂੰ ਰਾਹਵਾਂ ਮਿਲੀਆਂ ਨੇ,

ਜਿਥੇ ਜਿਥੇ ਗਏ ਅਸੀਂ ਓਹਦੀ ਭਾਲ ਵਿਚ,
ਅਗੋਂ ਸਾਨੂੰ ਸੁਨੀਆਂ ਹਰ ਓਹ ਥਾਵਾਂ ਮਿਲੀਆਂ ਨੇ,

ਮੈਨੂੰ ਸਮਝ ਨਾਂ ਆਵੇ,ਮੈਂ ਆਪਣਿਆਂ ਦਾ ਲੁਟਿਆ ਹਾਂ ਜਾਂ,
ਜਿਹਦੇ ਸੱਚੇ ਪਿਆਰ ਉਤੇ ਹੱਸਦੇ ਸੀ,
ਓਸ ਚੰਦਰੇ "ਰਾਜੇਸ਼" ਦੀਆਂ ਹਾਵਾਂ ਮਿਲੀਆਂ ਨੇ

Rajesh

20 Mar 2013

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

nice one !!!!

20 Mar 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਧਨਵਾਦ ਮਾਵੀ ਜੀ

20 Mar 2013

Reply