|
 |
 |
 |
|
|
Home > Communities > Punjabi Poetry > Forum > messages |
|
|
|
|
|
ਸੱਜਣਾ |
ਪਿਆਰ ਹੁੰਦਾ ਹੈਂ ਇੱਕ ਵਾਰ ਸੱਜਣਾ ,,
ਭੇਦ ਦਿਲਾ ਦੇ ਨਹੀਂ ਸਾਂਝੇ ਹੁੰਦੇ ਨੇ ਹਰ ਇੱਕ ਨਾਲ ਸੱਜਣਾ ,,
ਮੁੜ ਕੇ ਨਾ ਖੋਲ ਹੋ ਸਕਣ ਭੇਦ ਦੂਜੀ ਵਾਰ ਸੱਜਣਾ ,
ਨਹੀਂ ਬਣਾ ਹੋਣਾ ਮਾਹੀ ਸਾਥੋਂ ਦੂਜੀ ਵਾਰ ਸੱਜਣਾ ,,
ਤੂੰ ਦਿੰਦਾ ਹੈਂ ਤਾਹਣੇ ਕਿਉ ਕਹਿੰਦਾ ਹੈਂ ,,
ਮੈਂਨੂੰ ਜਾਹ ਦਿਲ ਲਾ ਕਿਸੇ ਹੋਰ ਨਾਲ ਸੱਜਣਾ......
|
|
07 Mar 2012
|
|
|
|
ਤੂੰ ਦਿੰਨਾ ਹੈ ਤਾਹਨੇ , ਕਿਉਂ ਕਹੰਦਾ ਹੈ ਮੈਨੂੰ ਜਾ ਦਿਲ ਲਾ ਕਿਸੇ ਹੋਰ ਨਾਲ ਸੱਜਣਾ .... ਵਾਹ !!!
|
|
07 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|