ਅੱਧਵਾਟੇ ਛੱਡ ਕੇ ਤੁਰਗਿਓਂ ਸੱਜਣਾ ,
ਮੈਂ ਕਿਧਰ ਨੂੰ ਜਾਵਾਂ [
ਕਿਹੜੇ ਖੂਹ ਵਿੱਚ ਸਿੱਟਣ ਜਵਾਨੀ,
ਕਿਵੇਂ ਮੈਂ ਰੂਪ ਹੰਡਾਵਾਂ[
ਕਿੱਧਰ ਗਈਆਂ ਖਾਧੀਆਂ ਕਸਮਾਂ,
ਦਿੱਤੀਆਂ ਕਿਉਂ ਮੈਨੂੰ ਸਜ਼ਾਵਾਂ [
ਤੇਰੇ ਨਾਲ ਜੋ ਮੇਲ ਸੀ ਮੇਰਾ,
ਬਦਲ ਗਿਆ ਵਿੱਚ ਵਿਜ਼ੋਗਾਂ[
ਉਮਰਾਂ ਦਾ ਰੋਣਾ ਦਿਲ ਨੂੰ ਦੇ ਗਿਆ[
ਮੈਂ ਰੋਵਾਂ ਤੇਰੇ ਸੰਯੋਗਾਂ [
ਤੇਰੇ ਰੋਦੇਂ ਬੱਚਿਆਂ ਨੂੰ ਅੜਿਆ ,
ਮੈਂ ਦੇਵਾਂ ਕਿਹੜਾ ਖਿਡੋਣਾ ,
ਪਾਪਾ ਪਾਪਾ ਕਹਿੰਦੇ 'ਅਮਰ' ਉਹ ਭੁੱਲ ਜਾਨ ਰੋਣਾ ਧੋਣਾ[
ਅੱਧਵਾਟੇ ਛੱਡ ਕੇ ਤੁਰਗਿਓਂ ਸੱਜਣਾ ,
ਮੈਂ ਕਿਧਰ ਨੂੰ ਜਾਵਾਂ [
ਕਿਹੜੇ ਖੂਹ ਵਿੱਚ ਸਿੱਟਣ ਜਵਾਨੀ,
ਕਿਵੇਂ ਮੈਂ ਰੂਪ ਹੰਡਾਵਾਂ[
ਕਿੱਧਰ ਗਈਆਂ ਖਾਧੀਆਂ ਕਸਮਾਂ,
ਦਿੱਤੀਆਂ ਕਿਉਂ ਮੈਨੂੰ ਸਜ਼ਾਵਾਂ [
ਤੇਰੇ ਨਾਲ ਜੋ ਮੇਲ ਸੀ ਮੇਰਾ,
ਬਦਲ ਗਿਆ ਵਿੱਚ ਵਿਜ਼ੋਗਾਂ[
ਉਮਰਾਂ ਦਾ ਰੋਣਾ ਦਿਲ ਨੂੰ ਦੇ ਗਿਆ[
ਮੈਂ ਰੋਵਾਂ ਤੇਰੇ ਸੰਯੋਗਾਂ [
ਤੇਰੇ ਰੋਦੇਂ ਬੱਚਿਆਂ ਨੂੰ ਅੜਿਆ ,
ਮੈਂ ਦੇਵਾਂ ਕਿਹੜਾ ਖਿਡੋਣਾ ,
ਪਾਪਾ ਪਾਪਾ ਕਹਿੰਦੇ 'ਅਮਰ' ਉਹ ਭੁੱਲ ਜਾਨ ਰੋਣਾ ਧੋਣਾ[
By
AMARJIT KAUR AMAR