ਜਦ ਤਕ ਸਾਹਾ ਨੇ ਸਾਥ ਨਿਭਾਇਆ ਸਜਣਾ ਅਸੀ ਤੇਰੇ ਆ,
ਜਿਸ ਦਿਨ ਰੁਕ ਗਈ ਇਹੋ ਸਾਹਾ ਵਾਲੀ ਡੋਰ,
ਉਸ ਦਿਨ ਤੇਰੇ ਕੋਲੋ ਦੂਰ ਤੇ ਮੋਤ ਦੇ ਨੇੜੇ ਆ........