|
ਭਿੰਡਰਾਂ ਵਾਲਾ |
ਭਿੰਡਰਾ ਵਾਲੇ ਨੂੰ ਹੁਣ ਭੁਲ ਗੇ ਨੇ ਲੋਕ, ਓਹ ਲੜਿਆ ਸੀ ਚਿਟੀ ਟੋਪੀ ਥੱਲੇ ਕਯੋਂ ਹੈ ਮਾੜੀ ਸੋਚ .
ਬੁਰੇ ਸਮੇ ਵਿਚ ਓਹਨੇ "ਸਿੱਖੀ " ਨੂੰ ਨਿਖ੍ਰਾਇਆ, ਜਦੋਂ ਕਾਲੀਆਂ ਭੇਡਾਂ ਨੇ ਸਿੱਖੀ ਦਿਤੀ ਸੀ ਝੋਕ .
ਓਹ ਸਾਰੇ ਹੀ ਧਰਮਾਂ ਨੂੰ ਪਿਆਰਦਾ ਸਤ੍ਕਾਰਦਾ, ਕਹੰਦਾ ਆਪੋ -ਆਪਣੇ ਧਰਮ ਵਿਚ ਪੱਕੇ ਹੋ ਜਾਵਣ ਲੋਕ.
ਸਿੱਖ ਨੂੰ ਸਿੱਖੀ ਨੂੰ ਜੋ ਮਿਟੋਉਣ ਲਏ ਓਠੇ ਸੀ, ਇਕ ਇਕ ਕਰਕੇ ਓਨੇ ਸਾਰੇ ਦਿਤ ਠੋਕ. ਡਰੋ ਨਾ ਡਰਾਊ ਨਾ,ਜੀਓ ਤੇ ਜੀਣ ਦਿਓ. ਕਹੰਦਾ ਬਹੁਤੀਆਂ ਆਹ ਗੱਲਾਂ ਨੀ ਗੱਲਾਂ ਨੇ ਦੋ ਕ. ਮਿੱਟੀ ਚ ਮਿਲਾਤੀ ਓਨੇ ਦਿੱਲੀ ਦੀ ਆਕੜ ਵੀ, ਜੋ ਸਿੱਖ ਨੂੰ ਦਾਖੁਂਦੀ ਸੀ ਬੰਦੂਕ ਦੀ ਨੋਕ.
ਕਹਿੰਦਾ ਲਾਹੁੰਦਾ ਤੇਰੀ ਪੱਗ ਜੋ, ਜੋ ਇਜਤਾਂ ਨਾਲ ਖੇਲਦਾ, ਬੰਦੂਕ ਤੇਨੂੰ ਮੈਂ ਦਿਓਂ, ਓਹਦਾ ਰਾਹ ਲਉ ਰੋਕ.
ਸਿੱਖ ਲ੍ਯਈ ਸਿੱਖੀ ਲ੍ਯਈ 'ਸਹੀਦ' ਆਪ ਹੋ ਗਿਆ, "ਜੱਗੀ" ਜੁਗਾਂ ਬਾਦ ਆਉਂਦੇ ਨੇ ਏਹੋ ਜਿਹੇ ਲੋਕ.
|
|
05 May 2011
|
|
|
|
bahut wadia 22 g thanks for sharing ,, ,,,,,,, plz post here another poems and writtings like this
|
|
05 May 2011
|
|
|
|
ਵਾਹ jag ਬਾਈ ਕਮਾਲ ਕਰਤੀ,,,ਬਹੁਤ ਵਧੀਆ,,,,,,,,,,,,,,,,,,,,,,,,,ਕੱਲ ਨੂੰ ਮਿਲਕੇ ਸ਼ਾਬਾਸ਼ ਦੇਨਾਂ,,,
|
|
06 May 2011
|
|
|
|
bhut hi satkar walian lines likhian tusi eni mahan rooh lai.......
|
|
06 May 2011
|
|
|