|
 |
 |
 |
|
|
Home > Communities > Punjabi Poetry > Forum > messages |
|
|
|
|
|
ਅਜੇ ਸਮਾਂ ਨਹੀਂ...... |
ਅਜੇ ਸਮਾਂ ਨਹੀਂ ਕਿ ਸਾਬਿਤ ਕਰਿਏ ਉਸ ਦਾ ਹੋਣਾ ਜਾਂ ਨਾ ਹੋਣਾ ਅੱਜ ਲੋੜ ਹੈ ਉਥੇ ਬਚਿਆਂ ਨੂੰ ਉਹਨਾਂ ਦੇ ਆਪਣਿਆਂ ਤੱਕ ਪੁਚਾਉਣ ਏਸ ਤੋਂ ਪਹਿਲਾਂ ਕਿ ਉਹ ਭੁੱਖ ਪਿਆਸ ਨਾਲ ਹੀ ਮਰ ਜਾਣ ਕੋਸ਼ਿਸ਼ ਕਰਿਏ ਕਿ ਉਹ ਆਪਣੇ ਹਿੱਸੇ ਦੀ ਜਿੰਦਗੀ ਜੀ ਸਕਣ....
ਕਿਸੇ ਦੇ ਮਾਪੇ ਕਿਸੇ ਦੇ ਦੁਲਾਰੇ ਕਿਸੇ ਦੀ ਪੱਤ ਇਹ ਸਭ ਉੱਪਰ ਨੇ ਹਰ ਤਰਾਂ ਦੇ ਸਵਾਲ ਜਵਾਬ ਤੋਂ ਜਦੋਂ ਉਹ ਸਭ ਰਾਜੀ ਖੁਸ਼ੀ ਆਪਣਿਆਂ ਚ ਆ ਰਲਣਗੇ ਫੇਰ ਮੈਂ ਖੁਦ ਅੱਗੇ ਹੋ ਕੇ ਸਾਰੇ ਸੁਆਲਾਂ ਦਾ ਜੁਆਬ ਮੰਗਾਂਗਾ
【ਗੁਰਪ੍ਰੀਤ ਕਾਫ਼ਰ】
|
|
24 Jun 2013
|
|
|
|
Aje samaan nahi |
ਇਕ ਸੰਵੇਦਨਸ਼ੀਲ ਕਵਿਤਾ ਹੈ |
... ਜਗਜੀਤ ਸਿੰਘ
ਇਕ ਸੰਵੇਦਨਸ਼ੀਲ ਕਵਿਤਾ ਹੈ |
... ਜਗਜੀਤ ਸਿੰਘ
|
|
26 Jun 2013
|
|
|
|
bahut sohni ne sachi byan kardi kavita e ji
|
|
26 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|