ਤੀਸਰਾ ਸਮਾਂ ਆਇਆ ਕੰਪਿਊਟਰ ਨਾਲ ਜੁੜਨੇ ਦਾ, ਸੇੰਟਰ ਗੀਤਾ ਮੈਮ ਦੇ ਮੈ ਜਾ ਰਿਹਾ ਸੀ.
ਯਾਦ ਤੇ ਦੀਪ ਸਨ ਨਾਲ ਮੇਰੇ, ਸਮਾਂ ਸੋਹਣਾ ਮੈ ਆਪਣਾ ਟਪਾ ਰਿਹਾ ਸੀ.
ਜਾਣਾ ੪:੦੦ ਵਜੇ ਤੇ ਮੁੜਣਾ ੬:੦੦ ਵਜੇ, ਮ.ਸ.ਓਫ੍ਫਿਸ ਸਰ ਬਲਕਾਰ ਸਾਨੂ ਕਰਵਾ ਰਹੇ ਸੀ.
ਮਾਰੇ ਗਲਾ ਦੀਪ ਵਿਚ ਸੇੰਟਰ ਦੇ, ਸਹੇਲੀ ਨਵੀ ਓਹ ਆਪਣੀ ਬਣਾ ਰਿਹਾ ਸੀ.
ਇਕ ਚੰਗੀ ਲਗੀ ਕੁੜੀ ਮਨ ਮੇਰੇ ਨੂ ਵੀ, ਨਾਮ ਅੱਜ ਕਲ ਮੈ ਓਸਦਾ ਗੁਣ-ਗਣਾ ਰਿਹਾ ਸੀ.
ਜਦੋ ਪਤਾ ਲਗਾ ਸਾਰਾ ਮੈਨੂ ਓਸ ਬਾਰੇ, ਸਮਾਂ "ਹਰਕਿਰਨ" ਨੂ ਤੀਜੀ ਵਾਰ ਰੁਆ ਰਿਹਾ ਸੀ.
ਤੀਸਰਾ ਸਮਾਂ ਆਇਆ ਕੰਪਿਊਟਰ ਨਾਲ ਜੁੜਨੇ ਦਾ,
ਸੇੰਟਰ ਗੀਤਾ ਮੈਮ ਦੇ ਮੈ ਜਾ ਰਿਹਾ ਸੀ.
ਯਾਦ ਤੇ ਦੀਪ ਦੋਸਤ ਸਨ ਨਾਲ ਮੇਰੇ,
ਸਮਾਂ ਸੋਹਣਾ ਮੈ ਆਪਣਾ ਲਘਾ ਰਿਹਾ ਸੀ.
ਜਾਣਾ 4:00 ਵਜੇ ਤੇ ਮੁੜਣਾ 6:00 ਵਜੇ,
M.S.Office ਸਰ ਬਲਕਾਰ ਸਾਨੂ ਕਰਵਾ ਰਹੇ ਸੀ.
ਮਾਰੇ ਗਲਾ ਦੀਪ ਵਿਚ ਸੇੰਟਰ ਦੇ,
ਸਹੇਲੀ ਨਵੀ ਓਹ ਆਪਣੀ ਬਣਾ ਰਿਹਾ ਸੀ.
ਇਕ ਚੰਗੀ ਲਗੀ ਕੁੜੀ ਮਨ ਮੇਰੇ ਨੂ ਵੀ,
ਨਾਮ ਅੱਜ ਕਲ ਮੈ ਓਸਦਾ ਗੁਣ-ਗਣਾ ਰਿਹਾ ਸੀ.
ਜਦੋ ਪਤਾ ਲਗਾ ਸਾਰਾ ਮੈਨੂ ਓਸ ਬਾਰੇ,
ਸਮਾਂ "ਹਰਕਿਰਨ" ਨੂ ਤੀਜੀ ਵਾਰ ਰੁਆ ਰਿਹਾ ਸੀ.
ਚਲਦਾ.............