ਸਭ ਤੋ ਪਹਲਾ ਤਾ ਮੈ ਆਪ ਸਭ ਤੋ ਮੁਆਫੀ ਮੰਗਦਾ ਹਾ ਕੇ ਮੈ ਆਪਨੇ ਜ਼ਿੰਦਗੀਨਾਮੇ ਨੂ ਪੂਰਾ ਨਹੀ ਲਿਖ ਸਕਿਆ ਤੇ ਆਪਨੇ ਕਮ ਵਿਚ ਮਸਤ ਹੋ ਗਿਆ ਇਸ ਲਈ ਮੈ ਆਪ ਸਭ ਤੋ ਹਥ ਜੋੜ ਕੇ ਦੁਬਾਰਾ ਫਿਰ ਮੁਆਫੀ ਮੰਗਦਾ ਹਾ ਤੇ ਆਸ ਕਰਦਾ ਹਾ ਕਿ ਜਿਸ ਤਰਾ ਆਪ ਜੀ ਨੇ ਪਹਲਾ ਮੈਨੂ ਹੋਂਸਲਾ ਦਿਤਾ ਸੀ ਹੁਣ ਫਿਰ ਮੇਰਾ ਪੂਰਾ ਪੂਰਾ ਸਾਥ ਦੇਵੋਗੇ ਜੀ......................
ਚੋਥਾ ਸਮਾਂ ਆਇਆ ਫ਼ੇਡਰੇਸ਼ਨ ਨਾਲ ਜੁੜਨੇ ਦਾ, ਪ੍ਰੇੱਸ ਸਕਤਰ ਮੈ ਓਸਦਾ ਕਹਾ ਰਿਹਾ ਸੀ.
ਪੀਰ ਮੁਹਮਦ ਸੀ ਕੋਮੀ ਪ੍ਰਧਾਨ ਓਸਦੇ, ੧੫ ਸਾਲਾ ਤੋ ਓਹੀ ਚਲਿਆ ਆ ਰਿਹਾ ਸੀ.
ਵੋਟਾ ਆਇਆ ਜਦੋ ਮੁਖ ਮੰਤਰੀ ਦੀਆ ਸਿਰ ਉਤੇ, ਅਸੀਂ ਕਿਸ ਨਾਲ ਓਹ ਸਾਥੋ ਕਹਾ ਰਿਹਾ ਸੀ
ਮਾਡਲ ਟਾਉਨ ਜਲੰਧਰ ਸੀ ਮੀਟਿੰਗ ਰਖੀ, ੬੩ ਵਾ ਸਥਾਪਨਾ ਦਿਵਸ ਫ਼ੇਡਰੇਸ਼ਨ ਦਾ ਮਨਾ ਰਿਹਾ ਸੀ. ਗੁਰੂ ਸਾਹਿਬ ਅਗੇ ਕੀਤੀ ਅਰਦਾਸ ਗਈ, ਅਸੀਂ ਕਿਸੇ ਨਾਲ ਨਹੀ ਸੋਹ ਸਾਨੂ ਚੁਕਾ ਰਿਹਾ ਸੀ. ਕੁਝ ਦਿਨਾ ਬਾਅਦ ਸਾਨੂ ਪਤਾ ਲਗਾ, ਬੰਦਾ ਬਾਦਲ ਦਾ ਓਹ ਕਹਾ ਰਿਹਾ ਸੀ. ਸਮਾਂ ਫੇਰ ਸੀ ਖੇਡ ਵਰਤਾ ਗਿਆ, ਚੋਥੀ ਵਾਰ ਵੀ ਮੈਨੂ ਹਰਾ ਰਿਹਾ ਸੀ.
ਚੋਥਾ ਸਮਾਂ ਆਇਆ ਫ਼ੇਡਰੇਸ਼ਨ ਨਾਲ ਜੁੜਨੇ ਦਾ,
ਪ੍ਰੇੱਸ ਸਕਤਰ ਮੈ ਓਸਦਾ ਕਹਾ ਰਿਹਾ ਸੀ.
ਪੀਰ ਮੁਹਮਦ ਸੀ ਕੋਮੀ ਪ੍ਰਧਾਨ ਓਸਦੇ,
੧੫ ਸਾਲਾ ਤੋ ਓਹੀ ਚਲਿਆ ਆ ਰਿਹਾ ਸੀ.
ਵੋਟਾ ਆਇਆ ਜਦੋ ਮੁਖ ਮੰਤਰੀ ਦੀਆ ਸਿਰ ਉਤੇ,
ਅਸੀਂ ਕਿਸ ਨਾਲ ਓਹ ਸਾਥੋ ਕਹਾ ਰਿਹਾ ਸੀ
ਮਾਡਲ ਟਾਉਨ ਜਲੰਧਰ ਸੀ ਮੀਟਿੰਗ ਰਖੀ,
63 ਵਾ ਸਥਾਪਨਾ ਦਿਵਸ ਫ਼ੇਡਰੇਸ਼ਨ ਦਾ ਮਨਾ ਰਿਹਾ ਸੀ.
ਗੁਰੂ ਸਾਹਿਬ ਅਗੇ ਕੀਤੀ ਅਰਦਾਸ ਗਈ,
ਅਸੀਂ ਕਿਸੇ ਨਾਲ ਨਹੀ ਸੋਹ ਸਾਨੂ ਚੁਕਾ ਰਿਹਾ ਸੀ.
ਕੁਝ ਦਿਨਾ ਬਾਅਦ ਸਾਨੂ ਪਤਾ ਲਗਾ,
ਬੰਦਾ ਬਾਦਲ ਦਾ ਓਹ ਕਹਾ ਰਿਹਾ ਸੀ.
ਸਮਾਂ ਫੇਰ ਸੀ ਖੇਡ ਵਰਤਾ ਗਿਆ,
ਚੋਥੀ ਵਾਰ ਵੀ "ਹਰਕਿਰਨ" ਨੂ ਹਰਾ ਰਿਹਾ ਸੀ.
ਚਲਦਾ...............