|
 |
 |
 |
|
|
Home > Communities > Punjabi Poetry > Forum > messages |
|
|
|
|
|
ਸਮਝ |
ਸਤਿ ਸ੍ਰੀਅਕਾਲ ਜੀ, ਸਭ ਤੋ ਪਹਿਲਾ ਸਾਰਿਆਂ ਦਾ ਧੰਨਵਾਦ ਜਿੰਨਾ ਦਿਆਂ ਲਿਖਤਾਂ ਪੜ ਕੇ ਅਨੰਦ ਮਾਣਿਆ ਅਤੇ punjabizm ਪ੍ਰਵਾਰ ਨੂੰ ਸਮਝਣ ਦਾ ਮੌਕਾ ਮਿਲਿਆ। ਦਿਲਬਾਗ ਸਿੰਘ
ਸਮਝ ਕਦੇ ਦੋਸਤਾਂ ਨੂੰ ਸਮਝਦਾ ਰਿਹਾ ਕਦੇ ਦੁਸ਼ਮਣਾ ਨੂੰ ਸਮਝਦਾ ਰਿਹਾ ਬਸ ਸਮਝ ਦੇ ਰਾਹਾਂ ਚ ਖੋ ਗਿਆ ਦੁਨਿਆਂ ਨੂੰ ਸਮਝਦਾ,ਬਾਗ, ਆਪ ਬੇਸਮਝ ਹੋ ਗਿਆ।
|
|
21 Mar 2011
|
|
|
|
ਸਤਿ ਸ੍ਰੀ ਅਕਾਲ ਦਿਲਬਾਗ ਸਿੰਘ ਜੀ ਬਹੁਤ ਸੋਹਣੀਆਂ ਲਾਈਨਾਂ ਲੈਕੇ ਹਾਜ਼ਰ ਹੋਏ ਹੋ....
ਪੰਜਾਬਿਜ਼ਮ 'ਚ ਤੁਹਾਡਾ ਸਵਾਗਤ ਹੈ "ਜੀ ਆਇਆਂ ਨੂੰ"
|
|
21 Mar 2011
|
|
|
|
ji aiya nu dilbaag .....sat sri akaal
|
|
21 Mar 2011
|
|
|
|
ਪੰਜਾਬਿਜਮ ਪਰਿਵਾਰ ਵਿੱਚ ਸਵਾਗਤ ਹੈ ਤੁਹਾਡਾ.....ਆਪਣੇ ਜਜਬਾਤਾ ਨੂੰ ਸ਼ਬਦਾ ਨਾਲ ਬਹੁਤ ਚੰਗੀ ਤ੍ਹਰਾ ਓਲੀਕਿਆ ਹੈ.........ਮਿਹਰਵਾਨੀ ਸਾਝਾ ਕਰਨ ਲਈ.................
|
|
21 Mar 2011
|
|
|
|
ਬਾਈ Balihar ਜੀ ਬਾਈ jass ਜੀ ਅਤੇ pawandeep ਬਹੁਤ ਧੰਨਵਾਦ।
|
|
22 Mar 2011
|
|
|
|
|
ਨਿਘਾ ਜੀ ਆਇਆਂ ਨੂੰ ਬਾਈ ਜੀ ਪੰਜਾਬਿਜ੍ਮ ਤੇ ! ਪਰ ਉਮੀਦ ਕਰਦੇ ਹਾਂ ਕੀ ਸ਼ੇਅਰ ਤੋਂ ਇਲਾਵਾ ਕੋਈ ਪੂਰੀ ਨਜ਼ਮ ਵੀ ਸਾਡੇ ਨਾਲ ਸਾਂਝੀ ਕਰੋਗੇ ! ਜੀਓ ....
(P.S- 'ਖੋ ਗਿਆ' ਲਫਜ਼ ਬਾਰੇ ਅਜੇ ਤੱਕ ਵੀ ਦੁਵੱਲੇ ਵਿਚਾਰ ਨੇ ਆਪਣੀ ਜ਼ੁਬਾਨ ਵਿਚ ! ਬਹੁਤਾਤ ਦਾ ਮੰਨਣਾ ਹੈ ਕੀ ਇਹ ਲਫਜ਼ ਹਿੰਦੀ (ਸੰਸਕ੍ਰਿਤੀ) ਤੋਂ Derive ਕੀਤਾ ਗਿਆ ਹੈ ! ਪਰ ਕੁਝ ਗਿਣਤੀ ਇਸਨੁ ਪੰਜਾਬੀ ਦਾ ਹਿੱਸਾ ਵੀ ਮੰਨਦੀ ਹੈ )
|
|
22 Mar 2011
|
|
|
|
ਦਿਵਰੂਪ ਬਾਈ ਧੰਨਵਾਦ ਜੋ ਖੋ ਗਿਆ ਲਫਜ ਬਾਰੇ ਤੁਹਾਡੇ ਤੋ ਜਾਣਕਾਰੀ ਮਿਲੀ।
|
|
22 Mar 2011
|
|
|
|
ਸਤ੍ਸ਼੍ਰੀਆਕਲ ਜੀ ....
ਸਭ ਤੋ ਪਹਿਲਾ ਮੈਂ ਆਪਣੇ ਵਾਲੋ ਤੁਹਾਡਾ ਸਵਾਗਤ ਕਰਦਾ ਹਾ ਜੀ ਏਸ ਪਰਿਵਾਰ ਚ.....
ਬੜੇ ਹੀ ਸੁਚੇ ਤਰੀਕੇ ਨਾਲ ਬਸ ਦੋ ਲਾਇਨਾ ਚ ਤੁਸੀਂ ਏਨਾ ਕੁਝ ਬੇਆਂ ਕਰ ਦਿਤਾ ਜੋ ਸਮਝੇ ਤੇ ਬੜਾ ਕੁਝ ਹੈ.....
ਆਸ ਹੈ ਇਸੇ ਤਰਾ ਤੁਸੀਂ ਸਾਨੂ ਆਪਣੇ ਜਜ਼ਬਾਤਾ ਨਾਲ ਸਾਂਝੇ ਕਰਾਉਂਦੇ ਰਹੋਗੇ....
ਸਮਝ ਵਾਲੇ ਨੂ ਪਾਗਲ ਦਸਦੀ ਏ ਦੁਨੀਆ.....
ਬੇਸਮਝਾ ਨੂ ਤਖਤੀ ਬਿਠਾਵੇ ਇਹ ਦੁਨੀਆ.....
ਆਪ ਤੇ ਬੰਦਾ ਕੁਝ ਵੀ ਨਹੀ ਕਰਦਾ...
ਬਸ ਅਕਲੋ ਬੇ ਅਕਲ ....
ਬੇ ਅਕਲ ਤੋ ਅਕਲ ਵਾਲੇ ਬਣਾਉਂਦੀ ਇਹ ਦੁਨੀਆ ......
ਜੀ ਆਇਆ ਨੂ ......
|
|
24 Mar 2011
|
|
|
|
ਕੁਲਬੀਰ ਵੀਰ ਧੰਨਵਾਦ ਪਿਆਰ ਭਰੇ ਸਬਦਾਂ ਨਾਲ ਜੀ ਆਇਆਂ ਨੂੰ ਕਹਿਣ ਲਈ
ਬੜਾ ਚੰਗਾ ਲਗਿਆ ਪੰਜਾਬਿਜ਼ਮ ਪ੍ਰਵਾਰ ਨਾਲ ਮਿਲ ਕੇ।
|
|
24 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|