|
 |
 |
 |
|
|
Home > Communities > Punjabi Poetry > Forum > messages |
|
|
|
|
|
ਸਮਰੱਥਾ |
ਮੰਜਿਲ ਪਾਉਣ ਦੀ ਜਿਹੜੇ ਠਾਨ ਲੈਂਦੇ , ਉਹ ਖੌਫਨਾਕ ਹਨੇਰਿਆਂ ਤੋਂ ਡਰਦੇ ਨੀ, ਸਮਰੱਥਾ ਰੱਖਦੇ ਜੋ ਰਾਜਿਆਂ ਨੂੰ ਮਾਤ ਦੇਣ ਦੀ, ਉਹ ਪਿਆਦਿਆਂ ਦੀਆਂ ਸੱਟਾਂ ਤੋਂ ਹਰਦੇ ਨੀ।
ਰਾਜ ਪਾਉਣਾ ਤਾ ਸੌਖਾ ਪਰ ਸੰਭਾਲਣਾ ਔਖਾ,
ਪਿੱਠ ਦਿਖਾਉਣ ਵਾਲੇ ਮੈਦਾਨੇ ਜੰਗ ਚ ਖੜ੍ਹਦੇ ਨੀ,
ਬਲੀ ਹੋਵੇ ਜੋਧਾ ਥਰ ਥਰ ਕੰਬਣ ਸਾਰੇ,
ਤੇ ਅਣਖਾਂ ਵਾਲੇ ਪਿੱਠ ਤੇ ਵਾਰ ਕਰਦੇ ਨੀ,
ਪ੍ਰਭ ਦਇਆਵਾਨ ਹੀ ਭਲਾ ਮੰਗੇ ਸਾਰੇ ਜੱਗ ਦਾ,
ਬੰਦੇ ਚਲਾਕ ਕਿਸੇ ਦਾ ਪੱਲਾ ਫੜਦੇ ਨੀ.
|
|
20 Nov 2018
|
|
|
|
very well written Prabhdeep veer g,...............great
|
|
24 Nov 2018
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|