ਇੱਕ ਯਾਰ ਦੀ ਖਾਤਰ ਸਭ ਕੁਝ ਭੁੱਲ ਗਏਭੁੱਲ ਗਏ ਮੰਦਰ ਮਸੀਤਾਂ,ਯਾਰ ਦੇ ਵਿੱਚ ਮੈਂ ਰੱਬ ਨੂੰ ਵੇਖਾਂਯਾਰ ਯਾਰ ਪਈ ਚੀਕਾਂ,ਯਾਰ ਬਿਨਾਂ ਮੈਨੂੰ ਇੰਝ ਪਿਆ ਜਾਪੇਜਿਉਂ ਖੁੱਬਣ ਕਾਲਜੇ ਸੀਖਾਂ,ਕੋਈ ਆਣ ਮਿਲਾਵੇ ਮੈਨੂੰ ਯਾਰ ਮੇਰਾਮੈਂ ਮੰਗਦੀ ਦਰ ਦਰ ਭੀਖਾਂ,ਜੇ ਯਾਰ ਮੇਰਾ ਮੈਨੂੰ ਇੱਕ ਵਾਰ ਵੇਖੇਨਾ ਮੈ ਹੋਰ ਕਿਸੇ ਵੱਲ ਵੇਖਾਂ,ਜੇ ਯਾਰ ਮੇਰਾ ਮੈਨੂੰ ਭਰੇ ਹੁੰਗਾਰਾਮੈਂ ਕਬਰਾਂ ਤੀਕ ਉਡੀਕਾਂ...
bauth khoob