ਜਦ ਮਨ ਦੁਖੀ ਤੇ ਦਿਲ ਉਦਾਸ ਹੋਵੇ ਉਦੋਂ ਲਿਖਦਾ ਹਾਂ ਮੈਂ,ਜਦ ਇਕੱਲਾਪਨ ਮਹਿਸੂਸ ਤੇ ਕੋਈ ਨਾ ਪਾਸ ਹੋਵੇ ਉਦੋਂ ਲਿਖਦਾ ਹਾਂ ਮੈਂ,ਲਿਖਦਾਂ ਹਾਂ ਮੈਂ ਆਪਣੀ ਬੀਤੀ ਸੱਜਣਾਂ ਦੀ ਮਨਮਾਨੀ ਕੀਤੀ,ਜਦ ਜੀਣ ਦੀ ਕੋਈ ਨਾ ਆਸ ਹੋਵੇ ਉਦੋਂ ਲਿਖਦਾ ਹਾਂ ਮੈਂ...
nice lines....
Nice lines but be optimist & write optimistic
ਵਧੀਆ ਲਿਖਦੇ ਹੋ ਵੀਰ ! ਪਰ ਚੰਗਾ ਹੋਵੇਗਾ ਜੇ ਸ਼ੇਅਰਾਂ ਤਕ ਸੀਮਤ ਰਹਿਣ ਦੀ ਬਜਾਏ ਕੋਈ ਗਜ਼ਲ ਲਿਖਣ ਦੀ ਕੋਸ਼ਿਸ਼ ਕਰੋ ! ਬਾਕੀ Optimistic ਹੋਣਾ ਕਲਮ ਦੇ ਵੱਸ ਚ ਨਹੀਂ ਹੁੰਦਾ..ਸੋ Dont worry about that . ..ਬਸ ਲਿਖਦੇ ਪੜਦੇ ਰਹੋ...