ਅੱਜ ਲਿਖਦੇ ਲਿਖਦੇ ਮਨ ਕੀਤਾ ਕੁਝ ਲਿਖਦਾਂ ਤੇਰੇ ਬਾਰੇ ਨੀ,
ਲਿਖਦਾਂ ਤੇਰੀ ਮਨਮਾਨੀ ਜਾਂ ਝੂਠੇ ਤੇਰੇ ਲਾਰੇ ਨੀ,
ਜੋ ਕੀਤੀ ਏ ਤੂੰ ਸਾਡੇ ਨਾਲ ਕੋਈ ਗੈਰਾਂ ਨਾਲ ਵੀ ਕਰਦਾ ਨਈਂ,
ਤੈਨੂੰ ਲਗਦਾ ਸਾਡੀ ਲੋੜ ਨਈਂ ਸਾਡਾ ਤੇਰੇ ਬਾਜੋਂ ਸਰਦਾ ਨਈਂ,
ਅੱਜ ਜਿੱਤੀ ਬਾਜ਼ੀ ਹਾਰ ਗਏ ਜੋ ਸਾਡੇ ਸੀ ਸਾਨੂੰ ਮਾਰ ਗਏ,
ਸੰਧੂ ਵੀ ਤੈਥੋਂ ਹਾਰ ਗਿਆ ਜੋ ਕਿਸੇ ਦੇ ਮਾਰੇ ਮਰਦਾ ਨਈਂ,
ਤੈਨੂੰ ਲਗਦਾ ਸਾਡੀ ਲੋੜ ਨਈਂ ਸਾਡਾ ਤੇਰੇ ਬਾਜੋਂ ਸਰਦਾ ਨਈਂ...
ਬੋਹੁਤ ਸੋਹਨੀ ਰਚਨਾ ਵੀਰ ਜੀ .......
ਸਾਡਾ ਤੇਰੇ ਬਿਨ ਵੀ ਸਰਦਾ ਏ..............ਕਮਾਲ ਏ ਜੀ .........
ਸੋਹਣਾ ਲਿਖਿਆ ਏ ਜਨਾਬ...ਸ਼ੁਕਰੀਆ ਇੱਥੇ SHARE ਕਰਨ ਲਈ
thnx