|
 |
 |
 |
|
|
Home > Communities > Punjabi Poetry > Forum > messages |
|
|
|
|
|
ਉਹ ਕਾਬਿਲ ਦੁਨੀਆਂ ਜਿੱਤਣ ਦੇ |
ਅਸੀਂ ਉਹਨਾ ਨਾਲ ਯਾਰੀ ਲਾਈਏ ਸਾਡੀ ਏਨੀ ਵੀ ਔਕਾਤ ਨਈ, ਉਹ ਵੇਖਣ ਮੁੜ ਕੇ ਸਾਡੇ ਵੱਲ ਸਾਡੇ ਚ ਐਸੀ ਵੀ ਕੋਈ ਬਾਤ ਨਈਂ, ਉਹ ਚੰਨ ਚੌਦਵੀਂ ਵਰਗੇ ਨੇ ਅਸੀਂ ਅੰਬਰੋਂ ਟੁੱਟਦੇ ਤਾਰੇ ਆਂ, ਉਹ ਕਾਬਿਲ ਦੁਨੀਆਂ ਜਿੱਤਣ ਦੇ ਅਸੀਂ ਕਿਸਮਤ ਹੱਥੋਂ ਹਾਰੇ ਆਂ.... ਨਾ ਸਾਡੀ ਹੁਣ ਉਡੀਕ ਕਰੀਂ ਉਹ ਜਾਂਦੇ-ਜਾਂਦੇ ਆਖ ਗਏ, ਜੋ ਸੁਪਨੇ ਵੇਖੇ ਉਹਦੇ ਲਈ ਹੋ ਇੱਕ-ਇੱਕ ਕਰਕੇ ਰਾਖ ਗਏ, ਉਹ ਉੱਚੇ ਅੰਬਰੀਂ ਵਸਦੇ ਨੇ ਅਸੀਂ ਨੀਵੇਂ ਆ ਅਸੀਂ ਮਾੜੇ ਆਂ, ਉਹ ਕਾਬਿਲ ਦੁਨੀਆਂ ਜਿੱਤਣ ਦੇ ਅਸੀਂ ਕਿਸਮਤ ਹੱਥੋਂ ਹਾਰੇ ਆਂ....ਸੰਧੂ
|
|
10 Apr 2011
|
|
|
|
waah 22 ji kmaal likhea dil te lagdi tuhadi nzm veer ...
thanx for shearing.....
|
|
10 Apr 2011
|
|
|
|
ਅਸ਼ਕੇ ! ਇਹ ਤਾਂ ਨੋਟ ਕਰ ਲਿਆ ਮੈਂ ਡਾਇਰੀ ਚ ! ਬਹੁਤ ਪਿਆਰਾ ਲਿਖਿਆ ਰਮਨ ਬਾਈ ! ਜੀਓ ...
|
|
10 Apr 2011
|
|
|
|
|
|
|
kabil e tareef sandhu saab...keep it up....
|
|
11 Apr 2011
|
|
|
|
bahut hi vadiya likheya bai ji..tfs
|
|
11 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|