Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Raman Sandhu
Raman
Posts: 27
Gender: Male
Joined: 29/Jun/2010
Location: Chandigarh
View All Topics by Raman
View All Posts by Raman
 
ਚਰਖਾ ਰੋਂਦਾ ਵਿੱਚ ਪਿਆ ਖੂੰਜੇ

ਚਰਖਾ ਰੋਂਦਾ ਵਿੱਚ ਪਿਆ ਖੂੰਜੇ ਕੌਣ ਮਧਾਣੀ ਦੇ ਅੱਥਰੂ ਪੂੰਜੇ,
ਨਾ ਕੋਈ ਕੱਢਦੀ ਬਹਿ ਫੁੱਲਕਾਰੀ ਨਾ ਕੋਈ ਝੂਟੇ ਪੀਂਗ ਕੁਆਰੀ,
ਨਾ ਉਹ ਰਹਿ ਗਏ ਵੇਹੜੇ ਖੁੱਲੇ ਨਾ ਉਹ ਰਹਿ ਗਏ ਸਾਂਝੇ ਚੁੱਲੇ
ਕਿੱਧਰ ਗਏ ਦੁਪੱਟੇ ਚੁੰਨੀਆਂ ਪਿੰਡ ਦੀਆਂ ਸੱਥਾਂ ਹੋ ਗਈਆਂ ਸੁੰਨੀਆਂ,
ਨਾ ਹੀ ਬਲਦਾਂ ਦੇ ਗਲ ਟੱਲੀਆਂ ਨਾ ਕੋਈ ਖਾਂਦਾ ਭੁੰਨ ਕੇ ਛੱਲੀਆਂ,
ਨਾ ਕੋਈ ਤੇਲੀ ਰੂੰ ਨੂੰ ਪਿੰਜਦਾ ਨਾ ਕੋਈ ਕੱਚੇ ਕੋਠੇ ਲਿੰਬਦਾ,
ਨਾ ਉਹ ਟਿੰਡਾਂ ਨਾ ਉਹ ਖੂਹਾਂ ਨਾ ਉਹ ਦਿਸਦੀਆਂ ਪਿੰਡ ਦੀਆਂ ਜੂਹਾਂ,
ਨਾ ਪਰਭਾਤੀਂ ਚੂਕਣ ਚਿੜੀਆਂ ਨਾ ਹੀ ਤੀਆਂ ਲਾਉਂਦੀਆਂ ਕੁੜੀਆਂ,
ਕਰੇ 'ਸੰਧੂ' ਅਰਜ਼ੋਈ ਰੱਬਾ ਦਿਨ ਮੁੜ ਆਵਣ ਉਹੀ ਰੱਬਾ,
ਨਾ ਕੋਈ ਕੁੱਖ ਵਿੱਚ ਧੀ ਨੂੰ ਮਾਰੇ ਨਾ ਕੋਈ ਜਿਉਂਦੀ ਨੂੰਹ ਨੂੰ ਸਾੜੇ,
ਦੁਨੀਆਂ ਤੋਂ ਮਿਟ ਜਾਏ ਗਰੀਬੀ ਦੁੱਖ ਨਾ ਆਵੇ ਕਿਸੇ ਨਸੀਬੀ,
ਹਰ ਕੋਈ ਏਥੇ ਮੌਜਾਂ ਮਾਣੇ ਮਿੱਠੇ ਲੱਗਣ ਤੇਰੇ ਭਾਣੇ.........ਸੰਧੂ

16 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

sachi purane din asin te imagine vi kar sakde han kuinki kade oh time vich bachpan langhaya hai asin...


par sadi aun wali generation lai te oh sab supna ee hoyega.... 


Too good ji, bahut sohni creation... saambh ka rakhan wali rachna !!!

16 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਬਾਈ ਜੀ,,,,,,,,,,,,,,,,,,,,,,ਵਸਦੇ ਰਹੋ,,,

16 May 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

wadia koshish ae bai g gud

 

16 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

 

Good One...tfs

16 May 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya veer ji.....oh purane din taan hunh shayed itihaas banh ke hi reh jaanhge......tfs

17 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਕਿਆ ਬਾਤ ਐ ਸੰਧੂ ਸਾਅਬ ! ਵਾਕਿਆ ਈ ਤਸਵੀਰ ਖਿਚੀ ਹੈ ਜਿਵੇਂ ਮਾਵੀ ਜੀ ਹੋਰਾਂ ਕਿਹਾ ! ਬਾਕੀ ਰੂੰ ਪਿੰਜਣ ਵਾਲੀ ਗੱਲ ਸੁਣ ਕੇ ਉਹ ਭਾਈ ਯਾਦ ਆ ਗਏ ਜਿਹੜੇ ਮੋਢੇ ਤੇ ਤਾਰ ਵਾਲਾ ਜੁਗਾੜ ਜਿਹਾ ਚੁੱਕੀ ਫਿਰਦੇ ਹੁੰਦੇ ਸੀ ...ਤੇ ਫਿੱਸੀ ਹੋਈ ਰਜਾਈ ਨੂੰ ਸ਼ਾਮ ਤੱਕ ਐਨ ਮੋਟੀ-ਤਾਜ਼ੀ ਬਣਾ ਦਿੰਦੇ ਸੀ ਪਿੰਜ-ਪਿੰਜ ਕੇ ! ਹਾ ਹਾ ...

17 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ultimate creation...bahut hi lajawaab likheya..aanand aa gya padhke :)) tfs
17 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohni racha hai raman 22 ,,,, par likhi tusi aap hai ji

?

17 May 2011

Raman Sandhu
Raman
Posts: 27
Gender: Male
Joined: 29/Jun/2010
Location: Chandigarh
View All Topics by Raman
View All Posts by Raman
 

thnx 2 evryone....

17 May 2011

Showing page 1 of 2 << Prev     1  2  Next >>   Last >> 
Reply